ਗੁਣਸੂਤਰ
ਦਿੱਖ
ਗੁਣਸੂਤਰ ਜਾਂ ਕ੍ਰੋਮੋਸੋਮ ਇੱਕ ਜਥੇਬੰਦ ਅਤੇ ਕਸਿਆ ਢਾਂਚਾ ਹੁੰਦਾ ਹੈ ਜਿਸ ਵਿੱਚ ਕਿਸੇ ਪ੍ਰਾਣੀ ਦੇ ਡੀ.ਐੱਨ.ਏ. ਦਾ ਬਹੁਤਾ ਹਿੱਸਾ ਹੁੰਦਾ ਹੈ। ਡੀ.ਐੱਨ.ਏ. ਆਮ ਤੌਰ 'ਤੇ ਆਪਣੇ-ਆਪ ਪਿਆ ਨਹੀਂ ਮਿਲ਼ਦਾ ਸਗੋਂ ਲੰਮੀਆਂ ਤੰਦਾਂ ਵਾਂਗ ਪਰੋਇਆ ਹੁੰਦਾ ਹੈ ਜੋ ਨਿਊਕਲੋਸੋਮ ਨਾਮੀਂ ਪ੍ਰੋਟੀਨ ਯੋਗਾਂ ਦੁਆਲੇ ਵਲ੍ਹੇਟੀਆਂ ਹੁੰਦੀਆਂ ਹਨ ਅਤੇ ਜਿਹਨਾਂ ਵਿੱਚ ਹਿਸਟੋਨ ਨਾਂ ਦੇ ਪ੍ਰੋਟੀਨ ਮੌਜੂਦ ਹੁੰਦੇ ਹਨ। ਗੁਣਸੂਤਰਾਂ ਅੰਦਰਲਾ ਡੀ.ਐੱਨ.ਏ. ਉਤਾਰੇ ਦੇ ਸੋਮੇ ਵਜੋਂ ਕੰਮ ਆਉਂਦਾ ਹੈ। ਬਹੁਤੇ ਸੁਕੇਂਦਰੀ ਪ੍ਰਾਣੀਆਂ ਦੇ ਸੈੱਲਾਂ ਵਿੱਚ ਗੁਣਸੂਤਰਾਂ ਦੇ ਜੁੱਟ (ਮਨੁੱਖਾਂ ਵਿੱਚ 46) ਹੁੰਦੇ ਹਨ ਜਿਹਨਾਂ ਵਿਚਕਾਰ ਜਣਨ-ਪਦਾਰਥ ਫੈਲਿਆ ਹੁੰਦਾ ਹੈ।
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਗੁਣਸੂਤਰਾਂ ਨਾਲ ਸਬੰਧਤ ਮੀਡੀਆ ਹੈ।
- ਡੀ.ਐੱਨ.ਏ. ਅਤੇ ਗੁਣਸੂਤਰਾਂ ਨਾਲ਼ ਜਾਣ-ਪਛਾਣ Archived 2009-05-31 at the Wayback Machine.
- ਗੁਣਸੂਤਰਾਂ ਵਿਚਲੇ ਨੁਕਸ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |