ਸਮੱਗਰੀ 'ਤੇ ਜਾਓ

ਗੁਣਸੂਤਰੀ ਵੰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਣਸੂਤਰੀ ਵੰਡ ਵਿੱਚ ਸੈੱਲ ਦੇ ਨਿਊਕਲੀਅਸ ਵਿਚਲੇ ਗੁਣਸੂਤਰ ਵੰਡੇ ਜਾਂਦੇ ਹਨ।

ਗੁਣਸੂਤਰੀ ਵੰਡ ਸੈੱਲ ਚੱਕਰ ਦਾ ਉਹ ਹਿੱਸਾ ਹੁੰਦੀ ਹੈ ਜਦੋਂ ਸੈੱਲ ਨਿਊਕਲੀਅਸ ਵਿਚਲੇ ਗੁਣਸੂਤਰ ਗੁਣਸੂਤਰਾਂ ਦੇ ਦੋ ਇਕਰੂਪ ਜੁੱਟਾਂ ਵਿੱਚ ਵੰਡੇ ਜਾਂਦੇ ਹਨ ਅਤੇ ਹਰੇਕ ਜੁੱਟ ਕੋਲ਼ ਆਪਣਾ ਨਿਊਕਲੀਅਸ ਹੁੰਦਾ ਹੈ।[1]

ਹਵਾਲੇ

[ਸੋਧੋ]
  1. Carter, J. Stein (2014-01-14). "Mitosis". biology.clc.uc.edu.