ਗੁਨਾਹੋਂ ਕਾ ਦੇਵਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਨਾਹੋਂ ਕਾ ਦੇਵਤਾ  
ਲੇਖਕਧਰਮਵੀਰ ਭਾਰਤੀ
ਵਿਧਾਗਲਪ
ਪ੍ਰਕਾਸ਼ਕਗਿਆਨਪੀਠ ਇਨਾਮ
ਪ੍ਰਕਾਸ਼ਨ ਮਾਧਿਅਮਪ੍ਰਿੰਟ (ਪੇਪਰਬੈਕ)
ਪੰਨੇ258 (ਬਿਨਾ ਕਵਰ ਪੇਜ਼)

ਗੁਨਾਹੋਂ ਕਾ ਦੇਵਤਾ ਧਰਮਵੀਰ ਭਾਰਤੀ ਦਾ ਹਿੰਦੀ ਨਾਵਲ, ਸਦਾਬਹਾਰ ਮੰਨੀ ਜਾਂਦੀ ਰਚਨਾ ਹੈ। ਇਹ ਉਸ ਦੇ ਸ਼ੁਰੂਆਤੀ ਦੌਰ ਦੇ ਅਤੇ ਸਭ ਤੋਂ ਜਿਆਦਾ ਪੜ੍ਹੇ ਜਾਣ ਵਾਲੇ ਨਾਵਲਾਂ ਵਿੱਚੋਂ ਇੱਕ ਹੈ। ਇਸ ਵਿੱਚ ਪ੍ਰੇਮ ਦੇ ਅਗਿਆਤ ਅਤੇ ਨਿਰਾਲੇ ਰੂਪ ਦਾ ਸਰਵਸ੍ਰੇਸ਼ਠ ਚਿਤਰਣ ਹੈ। ਸਜਿਲਦ ਅਤੇ ਅਜਿਲਦ ਨੂੰ ਮਿਲਾਕੇ ਇਸ ਨਾਵਲ ਦੇ ਇੱਕ ਸੌ ਤੋਂ ਜ਼ਿਆਦਾ ਸੰਸਕਰਣ ਛਪ ਚੁੱਕੇ ਹਨ।