ਗੁਰਦਿੱਤ ਸਿੰਘ ਖੜਗ
ਦਿੱਖ
ਗੁਰਦਿੱਤ ਸਿੰਘ ਖੜਗ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਦਾ ਪ੍ਰਸਿੱਧ ਪੰਜਾਬੀ ਦਾ ਮਲਵਈ ਕਿੱਸਾ-ਕਵੀ ਹੋਇਆ ਸੀ।
ਖੜਗ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਖੱਟਰਾਂ ਵਿਚ 1866 ਵਿੱਚ ਹੋਇਆ ਸੀ। ਲੁਧਿਆਣਾ ਵਿਚ ਕੁਤਬ ਫਿਰੋਸ ਅਤੇ ਬੜਾ ਚੰਗਾ ਕਵੀਸ਼ਰ ਸੀ।
ਲਿਖਤਾਂ
[ਸੋਧੋ]- ਝਗੜਾ ਮਾਵਾਂ ਧੀਆਂ
- ਕਿੱਸਾ ਪਰਤਾਪੀ ਸੁਨਿਆਰੀ ਦਾ
- ਪਰਤਾਪੀ ਵੱਡੀ (1918)
- ਕਿੱਸਾ ਕਾਕੋ ਦਾ (1908)