ਸਮੱਗਰੀ 'ਤੇ ਜਾਓ

ਗੁਰਦੀਪ ਗ਼ਜ਼ਲਗੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰਦੀਪ ਪੰਜਾਬੀ ਗ਼ਜ਼ਲਕਾਰ ਹੈ ਉਸ ਦੀਆਂ ਇੱਕ 15 ਤੋਂ ਵੱਧ ਗ਼ਜ਼ਲ ਪੁਸਤਕਾਂ ਛਪ ਚੁੱਕੀਆਂ ਹਨ। ਉਸ ਨੂੰ 2023 ਵਿੱਚ "ਉੱਤਰਾਖੰਡ ਸਾਹਿਤ ਗੌਰਵ ਸਨਮਾਨ" ਨਾਲ਼ ਨਵਾਜਿਆ ਗਿਆ।[1]

ਗੁਰਦੀਪ ਪਿੰਡ ਰੇਸ਼ਮ ਮਾਜਰੀ, ਜ਼ਿਲਾ ਦੇਹਰਾਦੂਨ (ਉਤਰਾਖੰਡ) ਦੇ ਰਹਿਣ ਵਾਲਾ ਹੈ।

ਗ਼ਜ਼ਲ ਸੰਗ੍ਰਹਿ

[ਸੋਧੋ]
  • ਆਪਣੇ ਪਲ
  • ਵਸਲ 'ਤੇ ਹਿਜਰੋਂ ਪਰੇ
  • ਦਰਦ ਦਾਮਨ-ਦਾਮਨ
  • ਧੜਕਣਾਂ ਨੂੰ ਖ਼ਤ
  • ਸ਼ੇਅਰ ਅਰਜ਼ ਹੈ
  • ਮਹਿਫਲ ਮਹਿਫਲ
  • ਬਾਕੀ ਫਿਰ
  • ਰੰਗਾਂ ਦੀ ਮਹਿਫਲ
  • ਰੰਗੀਨੀਆਂ

ਹਵਾਲੇ

[ਸੋਧੋ]
  1. singh, sukhwinder (2023-07-01). "ਪੰਜਾਬੀ ਸ਼ਾਇਰ ਗੁਰਦੀਪ ਨੂੰ 'ਉੱਤਰਾਖੰਡ ਸਾਹਿਤ ਗੌਰਵ ਸਨਮਾਨ' ਨਾਲ ਨਿਵਾਜਿਆ". punjabitribuneonline.com (in ਅੰਗਰੇਜ਼ੀ (ਅਮਰੀਕੀ)). Retrieved 2023-07-01.