ਗੁਰਦੁਆਰਾ ਪੰਜਾ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੁਰਦੁਆਰਾ ਪੰਜਾ ਸਾਹਿਬ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

Coord:33.820833N, 72.689444E

ਗੁਰਦੁਆਰਾ ਪੰਜਾ ਸਾਹਿਬ
PanjaSahibExterior1.JPG
ਸਥਾਨ ਹਸਨ ਅਬਦਾਲ, ਪੰਜਾਬ, ਪਾਕਿਸਤਾਨ
ਮੌਜੂਦਾ ਇਸਤੇਮਾਲ ਗੁਰੂਦੁਆਰਾ
ਉਸਾਰੀ ਦੀ ਸੁਰੁਆਤ 1830
ਵਾਸਤੁਕਲਾ ਸਿੱਖ ਵਾਸਤੁਕਲਾ
ਫਾਟਕ  ਫਾਟਕ ਆਈਕਨ   ਸਿਵਲ ਇੰਜੀਨਿਅਰਿੰਗ ਅਤੇ ਉਸਾਰੀ

ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਵਿੱਚ ਰਾਵਲਪਿੰਡੀ ਤੋਂ 48 ਕਿਲੋਮੀਟਰ ਦੀ ਦੂਰੀ ਤੇ ਹਸਨ ਅਬਦਾਲ ਵਿੱਚ ਸਿੱਖਾਂ ਦਾ ਇਕ ਵੱਡਾ ਗੁਰਦੁਆਰਾ ਹੈ। ਇੱਕ ਸਾਖੀ ਅਨੁਸਾਰ ਇਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਇਥੇ ਆਏ ਸਨ। ਉਨ੍ਹਾਂ ਨੇ ਇਕ ਡਿੱਗਦੀ ਹੋਈ ਚਟਾਨ ਨੂੰ ਆਪਣੇ ਹੱਥ ਨਾਲ਼ ਰੋਕ ਲਿਆ ਸੀ ਤੇ ਚਟਾਨ ਤੇ ਉਨ੍ਹਾਂ ਦੇ ਪੰਜੇ ਦਾ ਨਿਸ਼ਾਨ ਪੈ ਗਿਆ। ਸਿੱਖ ਸਰਦਾਰ ਹਰੀ ਸਿੰਘ ਨਲਵਾ ਜਦੋਂ ਇਥੇ ਆਇਆ ਤਾਂ ਉਥੇ ਇਹ ਗੁਰਦੁਆਰਾ ਬਣਵਾਇਆ।