ਗੁਰਦੁਆਰਾ ਮੰਜੀ ਸਾਹਿਬ (ਆਲਮਗੀਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਦੁਆਰਾ ਮੰਜੀ ਸਾਹਿਬ
800px-Manjisahib alamgir.JPG
ਸਥਾਨ ਲੁਧਿਆਣਾ, ਭਾਰਤ
ਧਰਮ ਸਿੱਖ

ਗੁਰਦੁਆਰਾ ਮੰਜੀ ਸਾਹਿਬ (ਆਲਮਗੀਰ ਸਾਹਿਬ ਵੀ ਕਹਿੰਦੇ ਹਨ), ਲੁਧਿਆਣਾ ਜ਼ਿਲ੍ਹਾ, ਪੰਜਾਬ ਦੇ ਪਿੰਡ ਆਲਮਗੀਰ, ਜਿਲ੍ਹੇ ਲੁਧਿਆਣੇ ਵਿਚ ਸਥਿਤ ਹੈ। ਸਿੱਖ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਕੁਝ ਦੇਰ ਲਈ ਇੱਥੇ ਰੁਕੇ ਸਨ।

ਗੈਲਰੀ[ਸੋਧੋ]