ਗੁਰਦੁਆਰਾ ਲਾਲ ਖੂਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦੁਆਰਾ ਲਾਲ ਖੂਹੀ (ਖੂਨੀ ਖੂਹੀ), ਜਾਂ  ਗੁਰਦੁਆਰਾ ਲਾਲ ਖੂਹ ਲਾਹੌਰ, ਪਾਕਿਸਤਾਨ  ਵਿੱਚ ਸਥਿਤ ਇੱਕ ਇਤਿਹਾਸਕ ਗੁਰਦੁਆਰਾ ਸੀ।[1] ਇਹ ਉਸ ਥਾਂ ਤੇ ਉਸਾਰਿਆ ਗਿਆ ਸੀ ਜਿਥੇ ਪੰਜਵੇਂ ਸਿੱਖ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਮੁਗ਼ਲ ਬਾਦਸ਼ਾਹ, ਜਹਾਂਗੀਰ ਦੇ ਰਾਜ ਸਮੇਂ ਕੈਦ ਕੀਤਾ ਗਿਆ ਸੀ।[2][3]

ਹੁਣ ਇਸ ਸਥਾਨ ਤੇ ਇਸਲਾਮ ਵਿੱਚ ਪਹਿਲੇ ਚਾਰ ਖਲੀਫ਼ਿਆਂ ਦੇ ਹਵਾਲੇ ਨਾਲ  'ਹੱਕ ਚਾਰ ਯਾਰ' ਨਾਂ ਦੀ ਮਸਜਿਦ ਬਣਾਈ ਗਈ ਹੈ।[4] 

ਹਵਾਲੇ[ਸੋਧੋ]

  1. Singha, Rupa. Gurdware Gurdham: Jinha Ton Path Nu Vichhodia Gia, p. 38. Dharam Parchar Committee, SGPC.
  2. Qureshi, Tania. "Gurdwaras", Pakistan Today newspaper, 20 February 2016. Retrieved on 8 February 2017.
  3. Chaburji. "Havelis of Lahore" Archived 2017-10-19 at the Wayback Machine., The Nation (Pakistan) newspaper, 10 March 2011. Retrieved 8 February 2017.
  4. Bharti, Vishav. "Lahore’s historical gurdwara now a Muslim shrine", The Tribune (Chandigarh), Chandigarh, 13 June 2016. Retrieved on 16 July 2016.