ਸਮੱਗਰੀ 'ਤੇ ਜਾਓ

ਗੁਰਦੇਵ ਸਿੰਘ (ਫ਼ੀਲਡ ਹਾਕੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਦੇਵ ਸਿੰਘ
ਨਿੱਜੀ ਜਾਣਕਾਰੀ
ਪੂਰਾ ਨਾਮ ਗੁਰਦੇਵ ਸਿੰਘ ਕੁਲਾਰ
ਜਨਮ (1933-08-12) ਅਗਸਤ 12, 1933 (ਉਮਰ 92)
ਸੰਸਾਰਪੁਰ , ਪੰਜਾਬ, ਭਾਰਤ
ਮੈਡਲ ਰਿਕਾਰਡ
ਪੁਰਸ਼ਾਂ ਦੀ ਫੀਲਡ ਹਾਕੀ
ਓਲਿੰਪਿਕ ਖੇਡਾਂ
 ਭਾਰਤ ਦਾ/ਦੀ ਖਿਡਾਰੀ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ1956 ਮੇਲਬੋਰਨTeam
ਏਸ਼ੀਆਈ ਖੇਡਾਂ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ1958 ਟੋਕੀਓ Team
ਚਾਂਦੀ ਦਾ ਤਮਗ਼ਾ – ਦੂਜਾ ਸਥਾਨ1962 ਜਕਾਰਤਾTeam

ਗੁਰਦੇਵ ਸਿੰਘ ਕੁਲਾਰ (ਜਨਮ 12 ਅਗਸਤ 1933) ਇੱਕ ਸਾਬਕਾ ਭਾਰਤੀ ਫ਼ੀਲਡ ਹਾਕੀ ਖਿਡਾਰੀ ਹੈ, ਉਹ ਮੂਲ ਰੂਪ ਵਿੱਚ ਸੰਸਾਰਪੁਰ ਦਾ ਰਹਿਣ ਵਾਲਾ ਹੈ। ਉਹ ਮੈਲਬੌਰਨ ਵਿੱਚ 1956 ਦੇ ਸਮਰ ਓਲੰਪਿਕ ਵਿੱਚ ਭਾਰਤੀ ਫ਼ੀਲਡ ਹਾਕੀ ਟੀਮ ਦਾ ਹਿੱਸਾ ਸੀ, ਜਿਸ ਨੇ ਸੋਨ ਤਮਗ਼ਾ ਜਿੱਤਿਆ ਸੀ। ਉਹ 1958 ਟੋਕੀਓ ਅਤੇ 1962 ਜਕਾਰਤਾ ਏਸ਼ੀਅਨ ਖੇਡਾਂ ਲਈ ਫ਼ੀਲਡ ਹਾਕੀ ਟੀਮ ਦਾ ਵੀ ਮੈਂਬਰ ਸੀ, ਜਿਸਦਾ ਉਹ ਕਪਤਾਨ ਸੀ। ਉਹ ਉਸੇ ਸਾਲ ਭੋਪਾਲ ਵਿੱਚ ਹੋਈ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜੇਤੂ ਪੰਜਾਬ ਟੀਮ ਦਾ ਕਪਤਾਨ ਵੀ ਸੀ। 1964 ਵਿੱਚ, ਉਸਨੇ ਕਪਤਾਨ ਦੇ ਰੂਪ ਵਿੱਚ ਅਫ਼ਗਾਨਿਸਤਾਨ ਲਈ ਇੱਕ ਟੀਮ ਦੇ ਦੌਰੇ ਦੀ ਅਗਵਾਈ ਕੀਤੀ। [1]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  1. Gurdev Singh, Sports-Reference / Olympic Sports. Retrieved 2019-02-16.