ਗੁਰਪ੍ਰੀਤ ਸਿੰਘ (ਨਿਸ਼ਾਨੇਬਾਜ਼)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਪ੍ਰੀਤ ਸਿੰਘ ਨੇ ਇੱਕ ਭਾਰਤੀ ਖੇਡ ਨਿਸ਼ਾਨੇਬਾਜ਼ ਹੈ। ਉਸ ਨੇ ਭਾਰਤ ਵਿੱਚ 2010 ਵਿੱਚ ਆਯੋਜਿਤ ਰਾਸ਼ਟਰਮੰਡਲ ਖੇਡਾਂ ਸਮੇਂ ਸ਼ੂਟਿੰਗ ਵਿੱਚ ਦੋ ਸੋਨੇ ਦੇ ਤਮਗੇ ਜਿੱਤੇ। 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਨੇ ਵਿਜੇ ਕੁਮਾਰ ਨਾਲ ਜੋੜੀ ਬਣਾ ਕੇ 7 ਅਕਤੂਬਰ 2010 ਨੂੰ ਪੈਰਿਸ ਵਿਖੇ ਸੋਨੇ ਦਾ ਤਗਮਾ ਹਾਸਲ ਕੀਤਾ।[1]31 ਮਈ 2015 ਨੂੰ ਆਈਐਸਐਸਐਫ ਵਿਸ਼ਵ ਕੱਪ ਰਾਈਫਲ/ਪਿਸਤੌਲ ਨਾਲ 10 ਮੀਟਰ ਏਅਰ ਪਿਸਟਲ ਵਰਗ ਵਿੱਚ ਚੌਥੇ ਸਥਾਨ ਰਹਿ ਕੇ ਉਹ 2016 ਰਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਭਾਰਤ ਦੇ ਪੰਜਵ ਨਿਸ਼ਾਨੇਬਾਜ਼ ਬਣ ਗਿਆ ਹੈ।[2]

ਹਵਾਲੇ[ਸੋਧੋ]