ਗੁਰਭਜਨ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੁਰਭਜਨ ਗਿੱਲ
ਗੁਰਭਜਨ ਗਿੱਲ.jpg
ਗੁਰਭਜਨ ਗਿੱਲ
ਜਨਮ (1953-05-02) 2 ਮਈ 1953 (ਉਮਰ 64)
ਪਿੰਡ ਪਿੰਡ ਬਸੰਤ ਕੋਟ, ਬਟਾਲਾ ਤਹਿਸੀਲ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ, ਭਾਰਤ
ਅਲਮਾ ਮਾਤਰ ਸਰਕਾਰੀ ਕਾਲਜ ਲੁਧਿਆਣਾ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਪੇਸ਼ਾ ਕਵੀ, ਲੇਖਕ, ਸੰਪਾਦਕ

ਗੁਰਭਜਨ ਸਿੰਘ ਗਿੱਲ ਵਧੇਰੇ ਆਮ ਗੁਰਭਜਨ ਗਿੱਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ ਅਤੇ ਲੁਧਿਆਣਾ ਸ਼ਹਿਰ ਵਿੱਚ ਸਰਗਰਮ ਸਭਿਆਚਾਰਕ ਕਾਰਕੁਨ ਹੈ।

ਜੀਵਨੀ[ਸੋਧੋ]

ਗੁਰਭਜਨ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਮਾਤਾ ਤੇਜ ਕੌਰ ਦੇ ਘਰ 2 ਮਈ 1953 ਨੂੰ ਹੋਇਆ।[1]

ਮੁੱਖ ਰਚਨਾਵਾਂ[ਸੋਧੋ]

 • ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ)
 • ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ)
 • ਸੁਰਖ਼ ਸਮੁੰਦਰ (ਪਹਿਲੇ ਦੋ ਸੰਗ੍ਰਹਿ ਇੱਕ ਜਿਲਦ ਚ)
 • ਦੋ ਹਰਫ਼ ਰਸੀਦੀ (ਗ਼ਜ਼ਲਾਂ)
 • ਅਗਨ ਕਥਾ (ਕਾਵਿ ਸੰਗ੍ਰਹਿ)
 • ਮਨ ਦੇ ਬੂਹੇ ਬਾਰੀਆਂ (ਗ਼ਜ਼ਲਾਂ)
 • ਧਰਤੀ ਨਾਦ (ਕਾਵਿ ਸੰਗ੍ਰਹਿ)
 • ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਬਾਰੇ ਕਵਿਤਾਵਾਂ)
 • ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ)
 • ਪਾਰਦਰਸ਼ੀ (ਕਾਵਿ ਸੰਗ੍ਰਹਿ)
 • ਮੋਰਪੰਖ (ਗ਼ਜ਼ਲਾਂ)
 • ਮਨ ਤੰਦੂਰ (ਕਾਵਿ ਸੰਗ੍ਰਹਿ)
 • ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਗ਼ਜ਼ਲਾਂ)
 • ਗੁਲਨਾਰ (ਗ਼ਜ਼ਲਾਂ)
 • ਮਿਰਗਾਵਲੀ (ਗ਼ਜ਼ਲਾਂ)
 • ਵਾਰਤਕ ਪੁਸਤਕ - ਕੈਮਰੇ ਦੀ ਅੱਖ ਬੋਲਦੀ
 • ਰਾਵੀ (ਗਜ਼ਲ ਸੰਗ੍ਰਹਿ)

ਹਵਾਲੇ[ਸੋਧੋ]