ਗੁਰਸੇਵਕ ਸਿੰਘ ਪ੍ਰੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਸੇਵਕ ਸਿੰਘ ਪ੍ਰੀਤ
ਜਨਮ13-03-1966
ਸ਼੍ਰੀ ਮੁਕਤਸਰ ਸਾਹਿਬ
ਕਿੱਤਾਲੇਖਕ, ਕਹਾਣੀਕਾਰ, ਪੱਤਰਕਾਰ, ਅਤੇ ਵਪਾਰ
ਲਹਿਰਸਮਾਜਵਾਦ
ਵਿਧਾਕਹਾਣੀ

ਗੁਰਸੇਵਕ ਸਿੰਘ ਪ੍ਰੀਤ ਪੰਜਾਬੀ ਦਾ ਕਹਾਣੀਕਾਰ ਹੈ। ਉਸ ਦਾ ਜਨਮ 13 ਮਾਰਚ 1966 ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ| ਉਹ ਪੇਸ਼ੇ ਤੋਂ ਪੱਤਰਕਾਰ (ਪੰਜਾਬੀ ਟ੍ਰਿਬਿਊਨ) ਹੈ ਅਤੇ ਵਸੀਕਾ ਨਵੀਸ ਵਜੋਂ ਸਵੈ ਕਿੱਤਾ ਕਰ ਰਿਹਾ ਹੈ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਕਹਾਣੀਕਾਰ ਹੈ। ਇਸ ਦੇ ਨਾਲ ਹੀ ਉਹ ਅਖਬਾਰਾਂ ਲਈ ਲੇਖ ਰਚਨਾ ਵੀ ਕਰਦਾ ਹਨ।

ਜੀਵਨ[ਸੋਧੋ]

ਗੁਰਸੇਵਕ ਸਿੰਘ ਪ੍ਰੀਤ ਉਸ ਦਾ ਜਨਮ 13 ਮਾਰਚ 1966 ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਚੋਂ ਬੀ.ਏ., ਕਰਨ ਉੱਪਰੰਤ ਉਹ ਵਸੀਕਾ ਨਵੀਸ ਵਜੋਂ ਸਵੈ ਕਿੱਤਾ ਕਰਨ ਲੱਗੇ ਅਤੇ ਨਾਲ ਹੀ ਉਹਨਾਂ ਨੂੰ ਪੰਜਾਬੀ ਟ੍ਰਿਬਿਊਨ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦਾ ਨਿੱਜੀ ਪੱਤਰਕਾਰ ਨਿਯੁਕਤ ਕੀਤਾ ਗਿਆ।ਇਸ ਕਿੱਤੇ ਦੇ ਨਾਲ ਨਾਲ ਉਹ ਬੜੀ ਸ਼ਿੱਦਤ ਨਾਲ ਕਹਾਣੀ ਰਚਨਾ ਕਰ ਰਿਹਾ ਹੈ। ਉਸ ਦੇ ਬਚਪਨ ਦਾ ਉਸ ਦੀ ਸਖਸ਼ੀਅਤ ਤੇ ਡੂੰਘਾ ਪ੍ਰਭਾਵ ਹੈ। ਉਹਨਾਂ ਦੀਆਂ ਕਹਾਣੀਆਂ ਦਾ ਮੁੱਖ ਵਿਸ਼ਾ ਸਮਾਜਿਕ ਜੀਵਨ ਵਿੱਚ ਉਲਝੇ ਮਨੁੱਖ ਦੀਆਂ ਮਾਨਸਿਕ ਉਲਝਨਾਂ ਹੈ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਘੋੜ ਦੌੜ ਜਾਰੀ ਹੈ (2011)

ਇਨਾਮ[ਸੋਧੋ]

ਹਵਾਲੇ[ਸੋਧੋ]