ਸਮੱਗਰੀ 'ਤੇ ਜਾਓ

ਗੁਰੂਕੁਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Guru teaching students in a gurukula

ਇਸ ਤਰਾ ਦੇ ਵਿਦਿਆਲੇ ਜਿਸ ਵਿੱਚ ਵਿਦਿਆਰਥੀ ਆਪਣੇ ਪਰਿਵਾਰ ਤੋਂ ਦੂਰ ਗੁਰੂ ਦੇ ਪਰਿਵਾਰ ਦਾ ਹਿੱਸਾ ਬਣਕੇ ਸਿੱਖਿਆ ਪ੍ਰਾਪਤ ਕਰਦੇ ਹਨ। ਭਾਰਤ ਦੇ ਪ੍ਰਾਚੀਨ ਇਤਿਹਾਸ ਵਿੱਚ ਇਸ ਵਿਦਿਆਲ ਦਾ ਬਹੁਤ ਮੱਹਤਵ ਸੀ।  

ਪ੍ਰਾਚੀਨ ਭਾਰਤ ਵਿੱਚ 3 ਪ੍ਰਕਾਰ ਦੀਆਂ ਸੰਸਥਾਵਾਂ ਸੀ।

  • (1) ਗੁਰੂਕੁਲ
  • (2) ਪ੍ਰੀਸ਼ਦ
  • (3) ਤਪਸਥਲੀ

ਹਵਾਲੇ[ਸੋਧੋ]

ਹੋਰ ਦੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

  • ਗੁਰੂਕੁਲ ਦੀ ਪਰੰਪਰਾ ਦੁਆਰਾ ਸ਼ੁਰੂ ਹੋ ਰਹਿ ਹੈ।