ਗੁਰੂਤਾ-ਪ੍ਰਵੇਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਗੁਰੂਤਾ-ਪ੍ਰਵੇਗ ਜਦੋਂ ਕੋਈ ਵਸਤੂ ਧਰਤੀ ਵੱਲ ਸਤੰਤਰ ਰੂਪ ਵਿੱਚ ਕੇਵਲ ਗੁਰੂਤਾਕਰਸ਼ਣ ਦੇ ਕਾਰਨ ਡਿਗਦੀ ਹੈ ਤਾਂ ਇਸ ਦੇ ਪ੍ਰਵੇਗ ਵਿੱਚ ਅੰਤਰ ਹੁੰਦਾ ਹੈ ਇਸ ਨੂੰ ਗੁਰੂਤਾ-ਪ੍ਰਵੇਗ ਕਹਿੰਦੇ ਹਨ। ਇਸ ਨੂੰ ਅੰਗਰੇਜ਼ੀ ਦੇ ਅੱਖਰ g ਨਾਲ ਦਰਸਾਇਆ ਜਾਂਦਾ ਹੈ। ਇਸ ਦੀ ਇਕਾਈ (ਸੰਕੇਤਕ, m/s2 or m·s−2) ਹੈ। [1] (g =9.80665 m/s2 (about 32.1740 ft/s2)

ਗਤੀ ਦਾ ਦੂਜਾ ਨਿਯਮ ਦੇ ਅਨੁਸਾਰ ਪੁੰਜ ਅਤੇ ਪ੍ਰਵੇਗ ਦਾ ਗੁਣਨਫਲ ਬਲ ਹੁੰਦਾ ਹੈ।

ਗਤੀ ਦੇ ਦੂਜੇ ਨਿਯਮ ਅਨੁਸਾਰ, F = ma,
ਇੱਥੇ a ਪ੍ਰਵੇਗ ਹੈ, ਗੁਰੂਤਾਕਰਸ਼ਣ ਬਲ ਦੇ ਕਾਰਨ ਡਿੱਗਦੀ ਹੋਈ ਵਸਤੂ ਵਿੱਚ ਪ੍ਰਵੇਗ ਪੈਦਾ ਹੁੰਦਾ ਹੈ ਇਸ ਲਈ ਗੁਰੂਤਾਕਰਸ਼ਣ ਬਲ ਦਾ ਮਾਨ ਗੁਰੂਤਾ-ਪ੍ਰਵੇਗ g ਅਤੇ ਪੁੰਜ M ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਅਰਥਾਤ
'"`UNIQ--postMath-00000001-QINU`"'
ਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮ ਦੇ ਅਨੁਸਾਰ
'"`UNIQ--postMath-00000002-QINU`"'
ਦੋਨੋ ਸਮੀਕਰਣ ਤੋਂ
'"`UNIQ--postMath-00000003-QINU`"'
ਜਾਂ
'"`UNIQ--postMath-00000004-QINU`"'

ਜਿੱਥੇ M ਧਰਤੀ ਦਾ ਪੁੰਜ r ਧਰਤੀ ਅਤੇ ਵਸਤੂ ਦੇ ਵਿਚਕਾਰ ਦੂਰੀ ਹੈ। ਮੰਨ ਲਈ ਵਸਤੂ ਧਰਤੀ ਦੀ ਸਤ੍ਹਾ ਦੇ ਨੇੜੇ ਹੈ ਤਾਂ r ਦਾ ਮੁੱਲ ਧਰਤੀ ਦਾ ਅਰਥ ਵਿਆਸ ਦੇ ਬਰਾਬਰ ਹੋਵੇਗੀ।

g ਦਾ ਮਾਨ[ਸੋਧੋ]

'"`UNIQ--postMath-00000005-QINU`"'

ਧਰਤੀ ਦਾ ਪੁੰਜ M=6×1024 kg

ਗੁਰੂਤਾਕਰਸ਼ਣ ਸਥਿਰ ਅੰਕ G,
ਧਰਤੀ ਦਾ ਅਰਥ ਵਿਆਸ (ਮੀਟਰ), r,
g ਦਾ ਮਾਨ

ਹਵਾਲੇ[ਸੋਧੋ]