ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ, ਲੁਧਿਆਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਿਜ, ਲੁਧਿਆਣਾ
ਕਾਲਿਜ ਕੈਂਪਸ

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਲਿਜ ਗਿਲ ਪਾਰਕ, ਲੁਧਿਆਣਾ, ਪੰਜਾਬ ਵਿਚ ਸਥਿਤ ਹੈ। ਇਹ ਉਤਰ ਭਾਰਤ ਦੇ ਪਿਹਲੇ ਇੰਜੀਨੀਅਰਿੰਗ ਕਲਿਜਾਂ ਵਿਚੋਂ ਇਕ ਹੈ। ਇਸ ਦੀ ਸਥਾਪਨਾ ਸੰਨ 1956 ਵਿੱਚ ਨਨਕਾਣਾ ਸਾਹਿਬ ਏਜੁਕੇਸ਼ਨ ਟ੍ਰਸਟ [NSET] ਦੁਆਰਾ ਕਿਤੀ ਗਈ। NSET ਨਨਕਾਣਾ ਸਾਹਿਬ (ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ) ਦੀ ਯਾਦ ਵਿਚ ਬਣਾਇਆ ਗਿਆ ਸੀ।

ਕਾਲਿਜ ਦਾ ਨੀਹ ਪੱਥਰ ਭਾਰਤ ਦੇ ਪਿਹਲੇ ਰਾਸ਼ਟ੍ਰਪਤੀ ਡਾਕਟਰ ਰਾਜੇਂਦ੍ਰ੍ ਪ੍ਰਸਾਦ ਜੀ ਨੇ ਰੱਖਿਆ ਸੀ।

ਉਪਲੱਬਧ ਕੋਰਸ[ਸੋਧੋ]

 • ਬੈਚਲਰ ਆਫ ਤਕਨਾਲੋਜੀ[1]
  • ਸਿਵਲ ਇੰਜੀਨੀਅਰਿੰਗ
  • ਮਕੈਨਿਕਲ ਇੰਜੀਨੀਅਰਿੰਗ
  • ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ
  • ਇਲੈਕਟ੍ਰਿਕਲ ਇੰਜੀਨੀਅਰਿੰਗ
  • ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ
  • ਸੂਚਨਾ ਤਕਨਾਲੋਜੀ
  • ਪ੍ਰੋਡਕ੍ਸ਼ਨ ਇੰਜੀਨੀਅਰਿੰਗ
 • ਮਾਸਟਰ ਆਫ ਤਕਨਾਲੋਜੀ
  • ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ
  • ਉਦਯੋਗਿਕ ਇੰਜੀਨੀਅਰਿੰਗ
  • ਪ੍ਰੋਡਕ੍ਸ਼ਨ ਇੰਜੀਨੀਅਰਿੰਗ
  • ਪਾਵਰ ਇੰਜੀਨੀਅਰਿੰਗ
  • ਸੰਸਥਾਗਤ ਇੰਜੀਨੀਅਰਿੰਗ
  • ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ
  • ਵਾਤਾਵਰਣ ਇੰਜੀਨੀਅਰਿੰਗ
 • ਮਾਸਟਰ ਆਫ ਬਿਜ਼੍ਨਸ ਐਡ੍ਮਿਨਿਸ੍ਟ੍ਰੇਸ਼ਨ
 • ਮਾਸਟਰ ਇਨ ਕੰਪਿਊਟਰ ਐਪ੍ਲਕੈਸ਼ਨ੍ਜ਼

References[ਸੋਧੋ]

 1. http://gndec.ac.in/?q=node/47

ਬਾਹਰੀ ਲਿੰਕ[ਸੋਧੋ]