ਸਮੱਗਰੀ 'ਤੇ ਜਾਓ

ਗੁਲਜਾਰ ਮੁਹੰਮਦ ਗੋਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਲਜਾਰ ਮੁਹੰਮਦ ਗੋਰੀਆ (18 ਜਨਵਰੀ 1955[1] - 30 ਅਕਤੂਬਰ 2009) ਪੰਜਾਬੀ ਕਹਾਣੀਕਾਰ ਸੀ। ਉਹ ਸਮਰਾਲੇ ਦੇ ਨਜਦੀਕ ਮੰਟੋ ਵਾਲੇ ਪਿੰਡ ਪਪੜੌਦੀ ਤੋਂ ਸੀ।

ਕਹਾਣੀ ਸੰਗ੍ਰਹਿ

[ਸੋਧੋ]

ਹਵਾਲੇ

[ਸੋਧੋ]