ਸਮੱਗਰੀ 'ਤੇ ਜਾਓ

ਪਪੜੌਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਪੜੌਦੀ ਭਾਰਤ ਦੇ ਪੰਜਾਬ ਰਾਜ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਕਸਬੇ ਦੇ ਨੇੜੇ ਸਥਿਤ ਇੱਕ ਪਿੰਡ ਹੈ। ਇਹ ਦੱਖਣੀ ਏਸ਼ੀਆ ਦੇ ਮਹਾਨ ਲੇਖਕ ਸਆਦਤ ਹਸਨ ਮੰਟੋ ਦਾ ਜੱਦੀ ਪਿੰਡ ਹੈ। [1]ਪੰਜਾਬੀ ਕਹਾਣੀਕਾਰ ਗੁਲਜਾਰ ਮੁਹੰਮਦ ਗੋਰੀਆ (18 ਜਨਵਰੀ 1955[1] - 30 ਅਕਤੂਬਰ 2009) ਵੀ ਇਸੇ ਪਿੰਡ ਦਾ ਸੀ।

ਹਵਾਲੇ

[ਸੋਧੋ]