ਗੁਲਸ਼ਨ ਦਿਆਲ
ਦਿੱਖ
ਗੁਲਸ਼ਨ ਦਿਆਲ ਕੈਲੀਫ਼ੋਰਨੀਆ ਵਿੱਚ ਵਸਦੀ ਪੰਜਾਬੀ ਕਵਿਤਰੀ ਹੈ। ਦਿਆਲ ਹੁਣ ਤੱਕ ਆਪ ਦੀਆਂ ਪੰਜਾਬੀ ਸ਼ਾਇਰੀ ਦੀਆਂ ਦੋ ਕਿਤਾਬਾਂ ਤੇ ਪੰਜਾਬੀ ਵਾਰਤਕ ਦੀ ਇਕ ਕਿਤਾਬ ਛਪ ਚੁੱਕੀ ਹੈ।
ਭਾਰਤੀ ਪੰਜਾਬ ਵਿੱਚ ਜਨਮੀ ਤੇ ਜਵਾਨ ਹੋਈ ਦਿਆਲ ਨੇ ਜਗਰਾਓਂ ਦੇ ਸਰਕਾਰੀ ਸਕੂਲ ਅਤੇ ਲੁਧਿਆਣਾ ਦੇ ਸਰਕਾਰੀ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਗੁਲਸ਼ਨ ਜਰਨਲਿਸਟ ਬਣਨਾ ਚਾਹੁੰਦੀ ਸੀ ਪਰ ਉਸ ਨੂੰ ਅਧਿਆਪਨ ਦੇ ਕਿੱਤੇ ਵਿੱਚ ਕੰਮ ਮਿਲ਼ਿਆ। ਹੁਣ ਉਹ ਕੈਲੀਫੋਰਨੀਆ ਵਿੱਚ ਹੈ ਵੀ ਇੱਕ ਟੀਚਰ ਹੈ।
ਪੁਸਤਕਾਂ
[ਸੋਧੋ]- ਗਜਰ (ਕਾਵਿ ਪੁਸਤਕ)[1]
- ਅਣਕਹੀਆਂ (ਕਾਵਿ ਪੁਸਤਕ)
- ਵਿਸ਼ਵ ਪਰਿਕਰਮਾ
ਹਵਾਲੇ
[ਸੋਧੋ]- ↑ Service, Tribune News. "ਤਿੰਨ ਕਾਵਿ ਸੰਗ੍ਰਹਿ ਲੋਕ ਅਰਪਣ". Tribuneindia News Service. Archived from the original on 2023-05-13. Retrieved 2023-05-13.