ਗੁਲਾਗ ਆਰਕੀਪੇਲਾਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਲਾਗ ਆਰਕੀਪੇਲਾਗੋ  
ਲੇਖਕ ਅਲੈਗਜ਼ੈਂਡਰ ਸੋਲਜ਼ੇਨਿਤਸਿਨ
ਮੂਲ ਸਿਰਲੇਖ Архипелаг ГУЛАГ
ਅਨੁਵਾਦਕ ਗਨੇਵੀਵੇ ਜਾਨੈੱਟ, ਜੋਸੇ ਜਾਨੈੱਟ (ਫ੍ਰਾਂਸ)
ਥੋਮਸ ਪੀ. ਵਿਟਨੀ (ਅੰਗਰੇਜ਼ੀ)
ਦੇਸ਼ ਫ੍ਰਾਂਸ
ਭਾਸ਼ਾ ਰੂਸੀ ਭਾਸ਼ਾ
ਪ੍ਰਕਾਸ਼ਕ ਐਡੀਟਨ ਡੁ ਸਿਉਲੀ
ਅੰਗਰੇਜ਼ੀ
ਪ੍ਰਕਾਸ਼ਨ
1974
ਪ੍ਰਕਾਸ਼ਨ ਮਾਧਿਅਮ ਹਾਰਡ ਕਵਰ ਅਤੇ ਪੇਪਰ ਬੈਕ
ਆਈ.ਐੱਸ.ਬੀ.ਐੱਨ. 0-06-013914-5
802879
ਚਿੱਟਾ ਸਾਗਰ-ਬਾਲਟਿਕ ਨਹਿਰ ਦੀ ਉਸਾਰੀ ਕਰ ਰਹੇ ਕੈਦੀ, ਜਿਹਨਾਂ ਦੇ ਜੀਵਨ ਦਾ ਵਰਣਨ ਗੁਲਾਗ ਆਰਕੀਪੇਲਾਗੋ ਵਿਚ ਕੀਤਾ ਗਿਆ ਹੈ।

ਗੁਲਾਗ ਆਰਕੀਪੇਲਾਗੋ (ਰੂਸੀ: Архипелаг ГУЛАГ, ਗੁਲਾਗ ਆਰਕੀਪੇਲਾਗੋ) ਰੂਸੀ ਲੇਖਕ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦਾ ਸੰਸਾਰ ਪ੍ਰਸਿਧ ਨਾਵਲ ਹੈ ਜਿਸ ਨੇ ਰੂਸ ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ। ਇਹ ਨਾਵਲ ਤਿੰਨ ਜਿਲਦਾਂ ਵਿੱਚ 1958 ਅਤੇ 1968 ਦੇ ਸਮੇਂ ਵਿੱਚ ਲਿਖਿਆ ਗਿਆ ਅਤੇ 1973 ਵਿੱਚ ਪੱਛਮ ਵਿੱਚ ਛਪਾਇਆ ਗਿਆ।[1]

ਹਵਾਲੇ[ਸੋਧੋ]

  1. Joseph Pearce (2011). Solzhenitsyn: A Soul in Exile. Ignatius Press. pp. 81–. ISBN 978-1-58617-496-5.