ਗੁਲਾਬ ਇਨਕਲਾਬ
ਦਿੱਖ
ਗੁਲਾਬ ਇਨਕਲਾਬ | |||
---|---|---|---|
ਤਾਰੀਖ | ਨਵੰਬਰ 2003 | ||
ਸਥਾਨ | ਜਾਰਜੀਆ | ||
ਕਾਰਨ | ਆਰਥਿਕ ਮਾੜੇ ਪ੍ਰਬੰਧ, ਚੁਣਾਵੀ ਧੋਖਾਧੜੀ, ਸਿਆਸੀ ਭ੍ਰਿਸ਼ਟਾਚਾਰ, ਗਰੀਬੀ, ਸਟੇਟ ਅਸਫਲਤਾ | ||
ਟੀਚੇ | ਯੂਰਪੀ ਏਕੀਕਰਨ, ਅਬਖ਼ਾਜ਼ੀਆ, ਅਜਾਰਾ ਅਤੇ ਦੱਖਣੀ ਓਸੇਟੀਆ ਦਾ ਪੁਨਰ-ਏਕੀਕਰਨ, ਆਜ਼ਾਦ ਚੋਣਾਂ, ਐਡੁਅਰਡ ਸ਼ੇਵਰਡਨਾਦਜ਼ੇ ਦਾ ਅਸਤੀਫ਼ਾ | ||
ਢੰਗ | ਵਿਆਪਕ ਪ੍ਰਦਰਸ਼ਨ | ||
ਨਤੀਜਾ | ਏਦੁਅਰਦ ਸ਼ੇਵਾਰਦਨਾਦਜ਼ੇ ਦਾ ਅਸਤੀਫਾ, ਮਿਖਾਇਲ ਸਾਕਸ਼ਵਿਲੀ ਨਵਾਂ ਰਾਸ਼ਟਰਪਤੀ | ||
ਅੰਦਰੂਨੀ ਲੜਾਈ ਦੀਆਂ ਧਿਰਾਂ | |||
ਮੋਹਰੀ ਹਸਤੀਆਂ | |||
ਗੁਲਾਬ ਇਨਕਲਾਬ (ਜਾਰਜੀਅਨ: ვარდების რევოლუცია) ਨਵੰਬਰ 2003 ਵਿੱਚ ਜਾਰਜੀਆ ਵਿੱਚ ਹੋਈਆਂ ਵਿਵਾਦਗ੍ਰਸਤ ਸੰਸਦੀ ਚੋਣਾਂ ਦੇ ਵਿਰੋਧ ਵਜੋਂ ਸ਼ੁਰੂ ਹੋਇਆ। ਜਿਸਦੇ ਸਿਟੇ ਵਜੋਂ ਰਾਸ਼ਟਰਪਤੀ ਐਡੁਅਰਡ ਸ਼ੇਵਰਡਨਾਦਜ਼ੇ[1] ਨੂੰ 23 ਨਵੰਬਰ 2003 ਵਿੱਚ ਅਸਤੀਫਾ ਦੇਣਾ ਪਿਆ।
ਹਵਾਲੇ
[ਸੋਧੋ]- ↑ Wheatley, Jonathan (2005). Georgia From National Awakening to Rose Revolution. Burlington, VT: Ashgate. pp. 85, 155.