ਤਬੀਲਿਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
თბილისი
ਤਬੀਲਿਸੀ ਦਾ ਇਤਿਹਾਸਕ ਕੇਂਦਰ

ਝੰਡਾ

ਮੋਹਰ
ਗੁਣਕ: 41°43′0″N 44°47′0″E / 41.71667°N 44.78333°E / 41.71667; 44.78333
ਦੇਸ਼  ਜਾਰਜੀਆ
ਸਥਾਪਤ ੪੭੯ ਈਸਵੀ ਲਾਗੇ
ਸਭ ਤੋਂ ਵੱਧ ਉਚਾਈ
ਅਬਾਦੀ (੨੦੧੨)
 - ਸ਼ਹਿਰ ੧੪,੭੩,੫੫੧
 - ਮੁੱਖ-ਨਗਰ ੧੪,੮੫,੨੯੩
ਸਮਾਂ ਜੋਨ ਜਾਰਜੀਆਈ ਸਮਾਂ (UTC+੪)
ਵੈੱਬਸਾਈਟ www.tbilisi.gov.ge

ਤਬੀਲਿਸੀ (ਜਾਰਜੀਆਈ: თბილისი [tʰb̥ilisi] ( ਸੁਣੋ)) ਜਾਰਜੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਕੂਰਾ ਦਰਿਆ ਕੰਢੇ ਵਸਿਆ ਹੈ। ਇਸਦਾ ਨਾਂ ਪੁਰਾਤਨ ਜਾਰਜੀਆਈ ਰੂਪ ਤ'ਪਿਲਿਸੀ (ტფილისი) ਤੋਂ ਆਇਆ ਹੈ ਅਤੇ ੧੯੩੬ ਤੱਕ ਅਧਿਕਾਰਕ ਤੌਰ 'ਤੇ ਇਸਨੂੰ ਤਪੀਲਿਸੀ (ਜਾਰਜੀਆਈ ਵਿੱਚ) ਜਾਂ ਤਿਫ਼ਲਿਸ (ਰੂਸੀ ਵਿੱਚ) ਕਿਹਾ ਜਾਂਦਾ ਸੀ।[੧] ਇਸਦਾ ਖੇਤਰਫਲ ੭੨੬ ਵਰਗ ਕਿ.ਮੀ. ਅਤੇ ਅਬਾਦੀ ੧,੪੮੦,੦੦੦ ਹੈ।

ਹਵਾਲੇ[ਸੋਧੋ]

  1. Pospelov, E.M. (1998). Geograficheskie nazvaniya mira. Moscow. p. 412.