ਗੁਲਿਸਤਾਨ

ਸਾਦੀ ਇੱਕ ਗੁਲਾਬ ਦੇ ਬਾਗ਼ ਵਿੱਚ, ਗੁਲਿਸਤਾਨ ਦੀ ਇੱਕ ਮੁਗ਼ਲ ਹੱਥ ਲਿਖਤ ਵਿੱਚੋਂ, ਤਕਰੀਬਨ 1645.
ਗੁਲਿਸਤਾਨ (ਫ਼ਾਰਸੀ: گلستان) ਫ਼ਾਰਸੀ ਦੇ ਪ੍ਰਸਿੱਧ ਕਵੀ ਸ਼ੇਖ ਸਾਦੀ ਦੀਆਂ ਦੋ ਸ਼ਾਹਕਾਰ ਰਚਨਾਵਾਂ ਵਿੱਚੋਂ ਇੱਕ ਹੈ। ਇਸ ਦੀ ਰਚਨਾ 1259 ਵਿੱਚ ਹੋਈ। ਇਹ ਫ਼ਾਰਸੀ ਗਦ ਰਚਨਾ ਵਿੱਚ ਇੱਕ ਮੀਲ ਪੱਥਰ ਹੈ, ਸ਼ਾਇਦ ਇੱਕੋ ਇੱਕ ਸਿਖਰਲੀ ਚੋਟੀ ਦੀ ਰਚਨਾ।[1] ਇਸਨੇ ਪੂਰਬ ਅਤੇ ਪੱਛਮ ਯਾਨੀ ਪੂਰੇ ਸੰਸਾਰ ਤੇ ਆਪਣਾ ਡੂੰਘਾ ਪ੍ਰਭਾਵ ਛੱਡਿਆ ਹੈ।[2]
ਹਵਾਲੇ[ਸੋਧੋ]
ਬਾਹਰੀ ਲਿੰਕ[ਸੋਧੋ]
- Gulistan excerpts Archived 2011-06-22 at the Wayback Machine.
- Gulistan excerpts
- online books library,Sa'di page