ਗੁਲ ਚੌਹਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਸਵੀਰ:Gul Chohan,Punjabi language poet,Punjab,India.jpg
Gul Chohan,Punjabi language poet,Punjab,India

ਗੁਲ ਚੌਹਾਨ (ਜਨਮ 8 ਫਰਵਰੀ 1950[1]) ਪੰਜਾਬੀ ਕਹਾਣੀਕਾਰ ਹੈ। ਡਾ. ਮਨਮੋਹਨ ਦੇ ਅਨੁਸਾਰ ਉਸਨੇ "ਅਨੁਭਵ ਦੇ ਨਵੇਂ ਆਯਾਮ ਤੇ ਇਸ ’ਚੋਂ ਪੈਦਾ ਹੋਈ ਕਮਾਲ ਦੀ ਭਾਸ਼ਾਕਾਰੀ ਰਾਹੀਂ ਆਪਣਾ ਮਖ਼ਸੂਸ ਪਾਠਕ ਵਰਗ ਤਿਆਰ ਕੀਤਾ ਹੈ।"[2]

ਰਚਨਾਵਾਂ[3][ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

  • ਬੰਟੀ ਬਾਜ਼ਾਰ
  • ਸਾਈਡਪੋਜ਼ (1977)
  • ਰੇਸ਼ਮਾ ਦਾ ਪੰਜਵਾਂ ਚਿਰਾਗ਼
  • ਡਾਚੀਆਂ ਦੇ ਜਾਣ ਪਿੱਛੋਂ (1982)
  • ਇੱਕ ਚੌਰਸ ਤਕਲੀਫ਼ (1986)
  • ਬੇਬੀਘਰ (2006)

ਨਾਵਲ[ਸੋਧੋ]

  • ਜੂਨ ਪਚਾਸੀ
  • ਤੋਤਾ ਗਲੀ

ਹਵਾਲੇ[ਸੋਧੋ]