ਗੁਸਤਾਵ ਕੋਰਬੇ
ਦਿੱਖ
ਗੁਸਤਾਵ ਕੋਰਬੇ | |
---|---|
ਜਨਮ | ਯਾਂ ਡੇਜ਼ਾਇਰ ਗੁਸਤਾਵ ਕੋਰਬੇ 10 ਜੂਨ 1819 |
ਮੌਤ | 31 ਦਸੰਬਰ 1877 | (ਉਮਰ 58)
ਰਾਸ਼ਟਰੀਅਤਾ | ਫ਼ਰਾਂਸੀਸੀ |
ਸਿੱਖਿਆ | Antoine-Jean Gros |
ਲਈ ਪ੍ਰਸਿੱਧ | ਚਿੱਤਰਕਲਾ, ਮੂਰਤੀਕਲਾ |
ਜ਼ਿਕਰਯੋਗ ਕੰਮ | A Burial At Ornans (1849-1850) L'Origine du monde (1866) |
ਲਹਿਰ | ਯਥਾਰਥਵਾਦ |
ਪੁਰਸਕਾਰ | ਸੋਨ-ਤਮਗਾ ਜੇਤੂ - 1848 Salon; Nominated to receive the French Legion of Honor in 1870, - Refused. |
ਸਰਪ੍ਰਸਤ | Alfred Bruyas |
ਯਾਂ ਡੇਜ਼ਾਇਰ ਗੁਸਤਾਵ ਕੋਰਬੇ (ਫ਼ਰਾਂਸੀਸੀ: [ɡystav kuʁbɛ]; 10 ਜੂਨ 1819 – 31 ਦਸੰਬਰ 1877) ਫ਼ਰਾਂਸੀਸੀ ਚਿੱਤਰਕਾਰ ਸੀ ਜਿਸ ਨੂੰ 19ਵੀਂ ਸਦੀ ਵਿੱਚ ਫ਼ਰਾਂਸੀਸੀ ਚਿੱਤਰਕਾਰੀ ਵਿੱਚ ਯਥਾਰਥਵਾਦ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਦੇ ਲਈ, ਸੁਹੱਪਣ ਸੱਚਾਈ ਵਿੱਚ ਸੀ ਅਤੇ ਉਸ ਦੇ ਚਿਤਰਾਂ ਨੇ ਅਲੰਕ੍ਰਿਤ ਰੋਮਾਂਟਿਕ ਚਿਤਰਾਂ ਦੇ ਆਦੀ, ਸਮਕਾਲੀ ਦਰਸ਼ਕਾਂ ਅਤੇ ਆਲੋਚਕਾਂ ਨੂੰ ਚੌਂਕਾ ਦਿੱਤਾ ਸੀ।