ਸਮੱਗਰੀ 'ਤੇ ਜਾਓ

ਗੁਰੂਗ੍ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੁੜਗਾਵਾਂ ਤੋਂ ਮੋੜਿਆ ਗਿਆ)
ਗੁੜਗਾਵਾਂ
ਗੁੜਗਾਵਾਂ
ਉਪਨਾਮ: 
Millenium City
Country India
Stateਹਰਿਆਣਾ
ਜਿਲ੍ਹਾ ਗੁੜਗਾਵਾਂ ਜਿਲ੍ਹਾ
ਸਰਕਾਰ
 • ਬਾਡੀMunicipal Corporation of Gurgaon
 • ਮੇਅਰ ਵਿਮਲ ਯਾਦਵ
 • ਲੋਕਸਭਾ ਚੋਣ ਹਲਕਾGurgaon Lok Sabha Constituency
 • ਵਿਧਾਨਸਭਾ ਚੋਣ ਹਲਕਾਗੁੜਗਾਵਾਂ ਸ਼ਹਿਰ
 • Planning agencyHaryana Urban Development Authority
ਖੇਤਰ
 • Total282.7 sq mi (732 km2)
ਉੱਚਾਈ
711.9 ft (217 m)
ਆਬਾਦੀ
 • Estimate 
(2011)
15,14,432[1]
ਸਮਾਂ ਖੇਤਰਯੂਟੀਸੀ+5:30 (IST)
PIN
122001–122017
ਏਰੀਆ ਕੋਡ0124
ਵੈੱਬਸਾਈਟgurgaon.nic.in

ਗੁੜਗਾਵਾਂ ਭਾਰਤ ਦਾ ਇੱਕ ਆਧੁਨਿਕ ਉਦਯੋਗਿਕ ਸ਼ਹਿਰ ਹੈ। ਇਹ ਭਾਰਤ ਦੀ ਰਾਜਧਾਨੀ ਦਿੱਲੀ ਕੋਲ ਸਥਿਤ ਹੈ ਅਤੇ ਹਰਿਆਣਾ ਰਾਜ ਅਧੀਨ ਆਉਂਦਾ ਹੈ। ਗੁੜਗਾਵਾਂ ਦੀ ਅਬਾਦੀ 1,514,432 ਹੈ। ਪ੍ਰਤੀ ਵਿਅਕਤੀ ਆਮਦਨ ਦੇ ਅਨੁਸਾਰ ਗੁੜਗਾਵਾਂ ਦੇਸ਼ ਦਾ ਤੀਜਾ ਵੱਡਾ ਸ਼ਹਿਰ ਹੈ ਪਰ ਇਸ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ।

ਹਵਾਲੇ

[ਸੋਧੋ]
  1. In 2011, Gurgaon had population of 1,514,432 as per http://www.census2011.co.in/census/district/225-gurgaon.html