ਗੂਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੂਲਰ
Scientific classification
Kingdom:
ਪੌਦਾ
(unranked):
ਐਜੀੲਸਪਰਮ
(unranked):
ਇਡੀਕੋਟਸ
(unranked):
ਰੋਸਿਡਸ
Order:
ਰੋਸੇਲਸ
Family:
ਮੋਰਅਸੀਆ
Genus:
ਫਿਕਸ
Species:
ਐਫ. ਰੇਸਮੋਸਾ
Binomial name
ਫਿਕਸ ਰੇਸਮੋਸਾ
ਕਾਰਲ ਲਿਨਾਓਸ
Synonyms

ਫਿਕਸ ਗਲੋਮੇਰਾਟਾ ਰੋਕਸਬ

ਗੂਲਰ ਜਿਸ ਦਰੱਖ਼ਤ ਨੂੰ ਸੰਸਕ੍ਰਿਤ 'ਚ ਉਦੰਮਬਰ, ਹਿੰਦੀ, ਗੂਲਰ, ਮਰਾਠੀ, 'ਚ ਊਂਬਰ, ਗੁਜਰਾਤੀ 'ਚ ਉਂਬਰੋ ਅਤੇ ਅੰਗਰੇਜ਼ੀ 'ਚ ਕਸਸਟਰ ਫਿਗ ਕਹਿੰਦੇ ਹਨ। ਇਸ ਦੀ ਉੱਚਾਈ 20 ਤੋਂ 40 ਫੁੱਟ ਤਣਾ ਮੋਟਾ, ਲੰਬਾ ਛਿੱਲ ਲਾਲ ਰੰਗ ਦੀ ਹੁੰਦੀ ਹੈ। ਇਸ ਦੇ ਤਿਖੇ ਚਮਕੀਲੇ ਪੱਤਿਆਂ ਦੀ ਲੰਬਾਈ ਤਿੰਨ ਤੋਂ ਪੰਜ ਇੰਚ ਚੌੜਾਈ ਦੋ ਤੋਂ ਤਿੰਨ ਇੰਚ ਹੁੰਦੀ ਹੈ। ਇਸ ਦੇ ਲਾਲ ਰੰਗ ਦੇ ਫਲ ਇੱਕ ਤੋਂ ਦੋ ਇਚ ਵਿਆਸ ਦਾ ਗੋਲਾਕਾਰ, ਗੁੱਛਿਆਂ ਦੇ ਰੂਪ ਵਿੱਚ ਲਗਦੇ ਹਨ। ਇਸ ਦਰੱਖ਼ਤ ਦੇ ਹਰ ਭਾਗ 'ਚ ਦੁੱਧ ਨਿਕਲਾ ਦਾ ਹੈ ਜਿਸ ਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ।[1]

ਗੁਣ[ਸੋਧੋ]

ਇਸ ਦਾ ਫਲ ਮਿਠਾ, ਠੰਡਾ, ਕਫ਼ ਤੇ ਖੂਨ ਦੀ ਬਿਮਾਰੀਆਂ ਨੂੰ ਦੂਰ ਕਰਨ ਵਾਲਾ, ਸਰੀਰ 'ਚ ਸੁੰਦਰਤਾ ਲਿਆਉਣ ਵਾਲਾ, ਗਰਭ ਰੱਖਿਆ, ਸ਼ੂਗਰ ਤੋਂ ਬਚਾ ਕਰਨ ਵਾਲਾ, ਅੱਖਾਂ ਦੀਆਂ ਬਿਮਾਰੀਆਂ ਦੂਰ ਕਰਨ ਵਾਲਾ ਹੈ।

ਹਵਾਲੇ[ਸੋਧੋ]

  1. Braby, Michael F. (2005). The Complete Field Guide to Butterflies of Australia. Collingwood, Victoria: CSIRO Publishing. p. 194. ISBN 0-643-09027-4.