ਗੇਨਾਡੀ ਏਰਮਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੇਨਾਡੀ ਏਰਮਾਕ, ਪੀਐਚ.ਡੀ. ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ 'ਤੇ ਐਥਲ ਪਰਸੀ ਅੰਦਰੂਸ ਜੇਰਓਨਟੋਲੋਜੀ ਸੈਂਟਰ ਅਤੇ ਮੋਲੀਕਿਊਲਰ ਅਤੇ ਕੰਪਿਊਟੇਸ਼ਨਲ ਬਾਇਓਲੋਜੀ ਡਿਵੀਜ਼ਨ ਵਿਖੇ ਇੱਕ ਰਿਸਰਚ ਸਹਾਇਕ ਪ੍ਰੋਫੈਸਰ ਹੈ।[1]

ਗੇਨਾਡੀ ਏਰਮਾਕ ਦਾ ਜਨਮ ਅਤੇ ਪਾਲਣ ਪੋਸ਼ਣ ਸਾਬਕਾ ਸੋਵੀਅਤ ਸੰਘ ਵਿੱਚ ਹੋਇਆ ਸੀ। ਉਹ 45 ਵਿਦਵਤਾ ਭਰਪੂਰ ਲੇਖਾਂ ਅਤੇ "ਇਮਰਜਿੰਗ ਮੈਡੀਕਲ ਤਕਨਾਲੋਜੀ" ਕਿਤਾਬ ਦਾ ਲੇਖਕ ਹੈ। ਉਸ ਨੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਵਿਖੇ ਕਈ ਸਾਲ ਖੋਜ ਕਾਰਜ ਕੀਤਾ ਹੈ। ਇਹ ਅਹਿਸਾਸ ਹੋਣ ਤੇ ਕਿ ਕਮਿਊਨਿਜ਼ਮ ਦੇ ਵਿਚਾਰ ਨੂੰ ਸਮਕਾਲੀ ਸਮਾਜ ਵਿੱਚ ਕਿਸ ਹੱਦ ਤੱਕ ਗਲਤ ਸਮਝਿਆ ਹੈ, ਉਸ ਨੇ ਆਪਣਾ ਖੋਜ ਦਾ ਕੈਰੀਅਰ ਬੰਦ ਕਰ ਦਿੱਤਾ ਤਾਂ ਜੋ ਇਸ ਗ਼ਲਤਫ਼ਹਿਮੀ ਨੂੰ ਸੰਬੋਧਨ ਕਰਨ ਤਰਥਲੀ ਮਚਾ ਦੇਣ ਵਾਲੀ ਕਿਤਾਬ (ਕਮਿਊਨਿਜ਼ਮ: ਮਹਾਨ ਗ਼ਲਤਫ਼ਹਿਮੀ) ਲਿਖ ਸਕੇ। ਇਸ ਵੇਲੇ ਉਹ ਲਾਸ ਏਂਜਲਸ, ਕੈਲੀਫ਼ੋਰਨੀਆ ਵਿੱਚ ਰਹਿੰਦਾ ਹੈ।[2]

ਹਵਾਲੇ[ਸੋਧੋ]