ਸਮੱਗਰੀ 'ਤੇ ਜਾਓ

ਗੈਰਲਕੀਰੀ ਬਿਰਤਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੈਰਲਕੀਰੀ ਬਿਰਤਾਂਤ, ਕਹਾਣੀ ਕਹਿਣ ਦੀ ਅਜਿਹੀ ਤਕਨੀਕ ਦੀ ਵਰਤੋਂ ਨੂੰ ਕਹਿੰਦੇ ਹਨ ਜਿਸਦੇ ਤਹਿਤ ਕਥਾਨਕ ਸਿੱਧਾ ਇੱਕ ਲਕੀਰੀ ਜਾਂ ਕਾਲ-ਕ੍ਰਮਿਕ ਨਹੀਂ ਹੁੰਦਾ। ਕਥਾ-ਬਿੰਬ ਲਕੀਰੀ ਤਰਤੀਬ ਵਿੱਚ ਬੱਝੀਆਂ ਝਾਕੀਆਂ ਦਾ ਸਿਲਸਲਾ ਨਹੀਂ ਹੁੰਦਾ। ਵਿੱਚ ਵਿੱਚ ਸੁਪਨਿਆਂ ਜਾਂ ਯਾਦਾਂ ਜਾਂ ਕਹਾਣੀ ਅੰਦਰ ਕਹਾਣੀਆਂ ਦੀ ਬੁਣਤੀ ਨਾਲ ਲਕੀਰੀ ਸਰਲਤਾ ਭੰਗ ਕਰ ਦਿੱਤੀ ਜਾਂਦੀ ਹੈ।