ਗੈਰੀ ਓਕ (ਪੋਕੀਮੌਨ)
ਦਿੱਖ
ਗੈਰੀ ਓਕ ਪੋਕੀਮੌਨ ਦਾ ਇੱਕ ਕਿਰਦਾਰ ਹੈ ਜੋ ਕਿ ਪ੍ਰੋਃ ਓਕ ਦਾ ਪੋਤਾ ਹੈ। ਇਹ ਵੀ ਪੈਲਟ ਕਸਬੇ ਵਿੱਚ ਰਹਿੰਦਾ ਹੈ। ਕਾਂਟੋ ਖੇਤਰ ਵਿੱਚ ਇਹ ਐਸ਼ ਦਾ ਮੁੱਖ ਵਿਰੋਧੀ ਹੁੰਦਾ ਹੈ। ਇਹ ਹਰ ਮੁਕਾਬਲੇ ਵਿੱਚ ਐਸ਼ ਨੂੰ ਹਰਾ ਦਿੰਦਾ ਹੈ। ਉਂਞ ਇਸਦੇ ਸ਼ੁਰੂਆਤੀ ਪੋਕੀਮੌਨ ਦਾ ਨਾਂ ਸਕੁਏਰਟਲ ਹੈ ਜਿਸਨੂੰ ਕਿ ਇਹ ਆਪਣੇ ਦਾਦੇ ਪ੍ਰੋਃ ਓਕ ਦੀ ਪ੍ਰਯੋਗਸ਼ਾਲਾ ਵਿੱਚੋਂ ਹੀ ਪ੍ਰਾਪਤ ਕਰਦਾ ਹੈ।
ਗੈਰੀ ਦੇ ਪੋਕੀਮੌਨ
[ਸੋਧੋ]- ਬਲਾਸਟੌਇਸ