ਸਮੱਗਰੀ 'ਤੇ ਜਾਓ

ਗੋਕੁਲਕਾਂਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੱਦਰਕੰਟ ਜਾਂ ਗੋਕੁਲ ਕਾਂਟਾ (en:Astercantha longifolia)

ਗੋਕੁਲਕਾਟਾ
Hygrophila auriculata
Hygrophila auriculata
Scientific classification
Binomial name
Hygrophila auriculata
Synonyms[1]

CHAUHAN, Nagendra Singh and DIXIT, V. K.. Asteracantha longifolia (L.) Nees, Acanthaceae: chemistry, traditional, medicinal uses and its pharmacological activities - a review. Rev. bras. farmacogn. [online]. 2010, vol.20, n.5 [cited 2020-01-17], pp.812-817. Available from: <http://www.scielo.br/scielo.php?script=sci_arttext&pid=S0102-695X2010000500025&lng=en&nrm=iso>. Epub Sep 24, 2010. ISSN 0102-695X. http://dx.doi.org/10.1590/S0102-695X2010005000022.

Astercantha longifolia (L.) Nees
Barleria auriculata Schumach.
Barleria longifolia L.
Hygrophila schulli M. R. Almeida & S. M. Almeida
Hygrophila spinosa T.Anderson

ਗੋਕੁਲਕਾਂਟਾ

ਇੱਕ ਸਖ਼ਤ, ਕੰਡੇਦਾਰ, ਖਰ੍ਹਵਾ,ਜ਼ਰਾ ਕੁ ਲੰਬੀ ਸਲਾਨਾ ਝਾੜੀਦਾਰ ਪੌਧੇ ਹੈ।ਪੌਧੇ ਦਾ ਤਨਾਂ ਛੋਟਾ ਤੇ ਪਤਲਾ ਹੁੰਦਾ ਹੈ।ਪੌਧੇ ਸਿੱਧਾ ਇੱਕ ਮੀਟਰ ਤੱਕ ਖੜਾ ਉੱਗਦਾ ਹੈ ਪਰ ਵੱਖੀਆਂ ਵਿੱਚ ਕੋਈ ਟਹਿਕਣੀਆਂ ਨਹੀਂ ਹੁੰਦੀਆਂ।ਪੱਤੇ ਸਧਾਰਨ ਪਰ ਲੱਛੇਦਾਰ ਕਿਨਾਰਿਆਂ ਵਾਲੇ ਤੇ ਫੁੱਲ ਗਾਣੇ ਨੀਲੇ ਰੰਗ ਦੇ ਹੁੰਦੇ ਹਨ।ਬੀਜ ਛੋਟੇ, ਪੱਧਰੇ, ਗੋਲ ਤੇ ਗਹਿਰੇ ਲਾਲ ਰੰਗ ਦੇ ਹੁੰਦੇ ਹਨ।ਸਾਰੇ ਪੌਧੇ ਤੇ ਨਰਮ ਵਾਲ ਉੱਗੇ ਰਹਿੰਦੇ ਹਨ।ਸਾਰਾ ਪੌਧੇ ਖ਼ਾਸ ਕਰਕੇ ਪੱਤੇ ਤੇ ਜੜਾਂ ਦਵਾਈਆਂ ਵਿੱਚ ਵਰਤੇ ਜਾਂਦੇ ਹਨ।[2]

ਇਹ ਜੜੀ ਬੂਟੀ ਇੱਕ ਟਾਨਿਕ ਤੇ ਉਤੇਜਨਾ ਪੈਦਾ ਕਰਨ ਵਾਲੀ ਬੂਟੀ ਹੈ।ਪਿਸ਼ਾਬ ਦੇ ਉਤਪਨ ਕਰਨ ਤੇ ਰਿਸਾਵ ਤੇ ਬਰਖਾਸਤ ਕਰਨ ਵਿੱਚ ਸਹਾਈ ਹੈ।

ਭੱਖੜੇ ਦੀ ਵੇਲ
ਘਾਹ ਵਿੱਚ ਛੁਪਿਆ ਕੰਡੇਦਾਰ ਗੇਂਦਾਕਾਰ ਭੱਖੜੇ ਦਾ ਫਲ

ਹਵਾਲੇ

[ਸੋਧੋ]
  1. http://www.scielo.br/scielo.php?script=sci_arttext&pid=S0102-695X2010000500025
  2. William Dymock. Pharmacographia indica. A history of the principal drugs of vegetable origin ... (in English). K. Paul, Trench, Trübner & co., ld., 1893.{{cite book}}: CS1 maint: unrecognized language (link)