ਸਮੱਗਰੀ 'ਤੇ ਜਾਓ

ਗੌਨ ਵਿਦ ਦ ਵਿੰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗੋਨ ਵਿਦ ਦ ਵਿੰਡ ਤੋਂ ਮੋੜਿਆ ਗਿਆ)
ਗੌਨ ਵਿਦ ਦ ਵਿੰਡ
ਪਹਿਲੇ ਅਡੀਸ਼ਨ ਦਾ ਕਵਰ
ਲੇਖਕਮਾਰਗ੍ਰੈਟ ਮਿਛੈਲ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਵਿਧਾਇਤਿਹਾਸਿਕ ਗਲਪ
ਪ੍ਰਕਾਸ਼ਕMacmillan Publishers
ਪ੍ਰਕਾਸ਼ਨ ਦੀ ਮਿਤੀ
10 ਜੂਨ 1936[1]
ਮੀਡੀਆ ਕਿਸਮਪ੍ਰਿੰਟ (hardback & paperback)
ਸਫ਼ੇ1037 (first edition)
1024 (Warner Books paperback)
ਆਈ.ਐਸ.ਬੀ.ਐਨ.।SBN 978-0-446-36538-3 (Warner)error
ਓ.ਸੀ.ਐਲ.ਸੀ.28491920
ਤੋਂ ਬਾਅਦScarlett
Rhett Butler's People 

ਗੌਨ ਵਿਦ ਦ ਵਿੰਡ (Gone with the Wind; ਅਨੁਵਾਦ: ਪੌਣਾ ਲਏ ਉਡਾਇ) ਮਾਰਗ੍ਰੈਟ ਮਿਛੈਲ ਦਾ ਲਿਖਿਆ ਇੱਕ ਅੰਗਰੇਜੀ ਨਾਵਲ ਹੈ ਜੋ ਪਹਿਲੀ ਵਾਰ 1936 ਵਿੱਚ ਛਪਿਆ[2] ਅਤੇ ਇਸਨੂੰ 1937 ਵਿੱਚ ਪੁਲਿਤਜਰ ਇਨਾਮ ਮਿਲਿਆ।[3]

ਇਸਦੀ ਕਹਾਣੀ ਕਲੇਟਨ ਕਾਊਂਟੀ, ਜਾਰਜੀਆ ਅਤੇ ਅਟਲਾਂਟਾ ਵਿੱਚ ਅਮਰੀਕੀ ਖਾਨਾ ਜੰਗੀ ਅਤੇ ਪੁਨਰਨਿਰਮਾਣ ਦੇ ਦੌਰਾਨ ਵਾਪਰਦੀ ਹੈ। ਇਸ ਵਿੱਚ ਇੱਕ ਮਾਲਦਾਰ ਬਾਗ਼ਾਨ ਮਾਲਕ ਦੀ ਵਿਗੜੀ ਹੋਈ ਧੀ ਸਕਾਰਲੈੱਟ ਓਹਾਰਾ (Scarlett OHara) ਦੇ ਤਜਰਬਿਆਂ ਨੂੰ ਵਿਖਾਇਆ ਗਿਆ ਹੈ ਜੋ ਸ਼ੇਰਮੇਨ ਦੇ ਸਾਗਰ ਲਈ ਮਾਰਚ ਤੋਂ ਬਾਅਦ ਬਰਪਾ ਗ਼ਰੀਬੀ ਤੋਂ ਬਾਹਰ ਆਉਣ ਲਈ ਹਰ ਹਰਬਾ ਵਰਤਦੀ ਹੈ। ਇਹ ਕਿਤਾਬ ਇਸੇ ਹੀ ਨਾਮ ਦੀ ਫ਼ਿਲਮ (1939) ਦਾ ਸਰੋਤ ਹੈ।

ਹਵਾਲੇ

[ਸੋਧੋ]
  1. About the Author
  2. "ਨੀਊ ਜਾਰਜੀਆ ਗਿਆਨਕੋਸ਼". Archived from the original on 2013-02-01. Retrieved 2012-12-10. {{cite web}}: Unknown parameter |dead-url= ignored (|url-status= suggested) (help)
  3. "Pulitzer.org".