ਗੌਨ ਵਿਦ ਦ ਵਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੌਨ ਵਿਦ ਦ ਵਿੰਡ  
Gone with the Wind cover.jpg
ਲੇਖਕ ਮਾਰਗ੍ਰੈਟ ਮਿਛੈਲ
ਦੇਸ਼ ਅਮਰੀਕਾ
ਭਾਸ਼ਾ ਅੰਗਰੇਜ਼ੀ
ਵਿਧਾ ਇਤਿਹਾਸਿਕ ਗਲਪ
ਪ੍ਰਕਾਸ਼ਕ Macmillan Publishers
ਪ੍ਰਕਾਸ਼ਨ ਮਾਧਿਅਮ ਪ੍ਰਿੰਟ (hardback & paperback)
ਪੰਨੇ 1037 (first edition)
1024 (Warner Books paperback)
ਆਈ.ਐੱਸ.ਬੀ.ਐੱਨ. ।SBN 978-0-446-36538-3 (Warner)
28491920
ਇਸ ਤੋਂ ਬਾਅਦ Scarlett
Rhett Butler's People

ਗੌਨ ਵਿਦ ਦ ਵਿੰਡ (Gone with the Wind; ਅਨੁਵਾਦ: ਪੌਣਾ ਲਏ ਉਡਾਇ) ਮਾਰਗ੍ਰੈਟ ਮਿਛੈਲ ਦਾ ਲਿਖਿਆ ਇੱਕ ਅੰਗਰੇਜੀ ਨਾਵਲ ਹੈ ਜੋ ਪਹਿਲੀ ਵਾਰ 1936 ਵਿੱਚ ਛਪਿਆ[2] ਅਤੇ ਇਸਨੂੰ 1937 ਵਿੱਚ ਪੁਲਿਤਜਰ ਇਨਾਮ ਮਿਲਿਆ।[3]

ਇਸਦੀ ਕਹਾਣੀ ਕਲੇਟਨ ਕਾਊਂਟੀ, ਜਾਰਜੀਆ ਅਤੇ ਅਟਲਾਂਟਾ ਵਿੱਚ ਅਮਰੀਕੀ ਖਾਨਾ ਜੰਗੀ ਅਤੇ ਪੁਨਰਨਿਰਮਾਣ ਦੇ ਦੌਰਾਨ ਵਾਪਰਦੀ ਹੈ। ਇਸ ਵਿੱਚ ਇੱਕ ਮਾਲਦਾਰ ਬਾਗ਼ਾਨ ਮਾਲਕ ਦੀ ਵਿਗੜੀ ਹੋਈ ਧੀ ਸਕਾਰਲੈੱਟ ਓਹਾਰਾ (Scarlett OHara) ਦੇ ਤਜਰਬਿਆਂ ਨੂੰ ਵਿਖਾਇਆ ਗਿਆ ਹੈ ਜੋ ਸ਼ੇਰਮੇਨ ਦੇ ਸਾਗਰ ਲਈ ਮਾਰਚ ਤੋਂ ਬਾਅਦ ਬਰਪਾ ਗ਼ਰੀਬੀ ਤੋਂ ਬਾਹਰ ਆਉਣ ਲਈ ਹਰ ਹਰਬਾ ਵਰਤਦੀ ਹੈ। ਇਹ ਕਿਤਾਬ ਇਸੇ ਹੀ ਨਾਮ ਦੀ ਫ਼ਿਲਮ (1939) ਦਾ ਸਰੋਤ ਹੈ।

ਹਵਾਲੇ[ਸੋਧੋ]