ਗੋਪਾਲ ਦਾਸ ਨੀਰਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੋਪਾਲ ਦਾਸ ਨੀਰਜ
Poet Gopaldas Neeraj.jpg
ਜਨਮ: ( 1924 -01-04) 4 ਜਨਵਰੀ 1924 (ਉਮਰ 96) [1]
ਕਾਰਜ_ਖੇਤਰ:ਕਵੀ ਸਮੇਲਨ, 50 ਸਾਲਾਂ ਤੋਂ ਨਿਰੰਤਰ ਰੰਗ ਮੰਚ ਉੱਤੇ ਕਵਿਤਾ ਪਾਠ
ਰਾਸ਼ਟਰੀਅਤਾ: ਭਾਰਤੀ
ਭਾਸ਼ਾ:ਹਿੰਦੀ
ਕਾਲ:ਵੀਹਵੀਂ ਸ਼ਤਾਬਦੀ
ਵਿਧਾ:ਗਦ, ਪਦ, ਗੀਤ
ਵਿਸ਼ਾ:ਗੀਤਕਾਰ, ਫਿਲਮ

ਗੋਪਾਲਦਾਸ ਨੀਰਜ (ਜਨਮ: 4 ਜਨਵਰੀ 1924) ਪਿੰਡ ਪੁਰਾਵਲੀ, ਜਿਲਾ ਇਟਾਵਾ, ਉੱਤਰ ਪ੍ਰਦੇਸ਼, ਭਾਰਤ, ਕਾਲਜ ਵਿੱਚ ਹਿੰਦੀ ਸਾਹਿਤ ਪੜ੍ਹਾਉਣ ਤੋਂ ਲੈ ਕੇ ਕਵੀ ਸਮੇਲਨ ਦੇ ਮੰਚਾਂ ਉੱਤੇ ਇੱਕ ਵੱਖ ਹੀ ਅੰਦਾਜ ਵਿੱਚ ਕਵਿਤਾ ਪੇਸ਼ ਕਰਨ ਅਤੇ ਫ਼ਿਲਮਾਂ ਵਿੱਚ ਗੀਤ ਲਿਖਣ ਲਈ ਜਾਣੇ ਜਾਂਦੇ ਹਨ। ਉਹ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਭਾਰਤ ਸਰਕਾਰ ਨੇ ਦੋ-ਦੋ ਵਾਰ ਸਨਮਾਨਿਤ ਕੀਤਾ, ਪਹਿਲਾਂ ਪਦਮ ਸ਼੍ਰੀ ਨਾਲ, ਉਸਦੇ ਬਾਅਦ ਪਦਮ ਭੂਸ਼ਣ ਨਾਲ।

ਕਾਵਿ ਪੁਸਤਕਾਂ[ਸੋਧੋ]

  • ਪ੍ਰਾਣ ਗੀਤ
  • ਨੀਰਜ ਕੀ ਪਾਤੀ
  • ਗੀਤ ਅਗੀਤ
  • ਦਰਦ ਦੀਯਾ ਹੈ
  • ਬਾਦਲੋਂ ਸੇ ਸਲਾਮ ਲੇਤਾ ਹੂੰ
  • ਕਾਰਵਾਂ ਗੁਜ਼ਰ ਗਯਾ

ਹਵਾਲੇ[ਸੋਧੋ]