ਗੋਪੀਨਾਥ ਮੋਹੰਤੀ
(ਗੋਪੀਨਾਥ ਮਹਾਂਤੀ ਤੋਂ ਰੀਡਿਰੈਕਟ)
Jump to navigation
Jump to search
ਗੋਪੀਨਾਥ ਮੋਹੰਤੀ | |
---|---|
ਤਸਵੀਰ:Gopinath Mohanty.jpg | |
ਜਨਮ | ਨਾਗਾਬਾਲੀ, ਕੱਟਕ | 20 ਅਪ੍ਰੈਲ 1914
ਮੌਤ | 20 ਅਗਸਤ 1991 | (ਉਮਰ 77)
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮ ਏ |
ਅਲਮਾ ਮਾਤਰ | ਰਾਵੇਨਸ਼ਾਹ ਕਾਲਜ ਪਟਨਾ ਯੂਨੀਵਰਸਿਟੀ |
ਪੇਸ਼ਾ | ਪ੍ਰਸਾਸ਼ਕ, ਪ੍ਰੋਫੈਸਰ |
ਪੁਰਸਕਾਰ | ਗਿਆਨਪੀਠ ਇਨਾਮ ਪਦਮ ਭੂਸ਼ਣ |
ਗੋਪੀਨਾਥ ਮੋਹੰਤੀ ਇੱਕ ਉੜੀਆ ਸਾਹਿਤਕਾਰ ਹਨ। ਇਨ੍ਹਾਂ ਨੂੰ 1973 ਵਿੱਚ ਗਿਆਨਪੀਠ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੂੰ ਭਾਰਤ ਸਰਕਾਰ ਦੁਆਰਾ 1981 ਵਿੱਚ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।