ਗੋਪੀਨਾਥ ਮੋਹੰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੋਪੀਨਾਥ ਮੋਹੰਤੀ
ਜਨਮ(1914-04-20)20 ਅਪ੍ਰੈਲ 1914
ਨਾਗਾਬਾਲੀ, ਕੱਟਕ
ਮੌਤ20 ਅਗਸਤ 1991(1991-08-20) (ਉਮਰ 77)
ਰਾਸ਼ਟਰੀਅਤਾਭਾਰਤੀ
ਸਿੱਖਿਆਐਮ ਏ
ਅਲਮਾ ਮਾਤਰਰਾਵੇਨਸ਼ਾਹ ਕਾਲਜ
ਪਟਨਾ ਯੂਨੀਵਰਸਿਟੀ
ਪੇਸ਼ਾਪ੍ਰਸਾਸ਼ਕ, ਪ੍ਰੋਫੈਸਰ
ਪੁਰਸਕਾਰਗਿਆਨਪੀਠ ਇਨਾਮ
ਪਦਮ ਭੂਸ਼ਣ

ਗੋਪੀਨਾਥ ਮੋਹੰਤੀ ਇੱਕ ਉੜੀਆ ਸਾਹਿਤਕਾਰ ਹਨ। ਇਨ੍ਹਾਂ ਨੂੰ 1973 ਵਿੱਚ ਗਿਆਨਪੀਠ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੂੰ ਭਾਰਤ ਸਰਕਾਰ ਦੁਆਰਾ 1981 ਵਿੱਚ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।