ਗਿਆਨਪੀਠ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਨਾਮ-ਪ੍ਰਤੀਕ ਕਲਾ ਦੀ ਦੇਵੀ ਦੀ ਕਾਂਸੀ ਦੀ ਮੂਰਤੀ

ਗਿਆਨਪੀਠ ਇਨਾਮ ਭਾਰਤੀ ਸਾਹਿਤ ਲਈ ਦਿੱਤੇ ਜਾਣ ਵਾਲੇ ਦੋ ਸਰਬ-ਉਚ ਇਨਾਮਾਂ ਵਿੱਚੋਂ ਇੱਕ ਹੈ। ਦੂਸਰਾ ਸਰਬ-ਉਚ ਇਨਾਮ ਸਾਹਿਤ ਅਕੈਡਮੀ ਫੈਲੋਸ਼ਿਪ ਹੈ।[1][2] ਭਾਰਤ ਦਾ ਕੋਈ ਵੀ ਨਾਗਰਿਕ ਜੋ ਅਠਵੀਂ ਅਨੁਸੂਚੀ ਵਿੱਚ ਦਰਜ 22 ਭਾਸ਼ਾਵਾਂ ਵਿੱਚੋਂ ਕਿਸੇ ਭਾਸ਼ਾ ਵਿੱਚ ਲਿਖਦਾ ਹੋਵੇ, ਇਸ ਇਨਾਮ ਦੇ ਲਾਇਕ ਹੈ। ਇਨਾਮ ਵਿੱਚ ਪੰਜ ਲੱਖ ਰੁਪਏ ਦੀ ਨਕਦ ਆਰਕੇਐਮ, ਪ੍ਰਸ਼ਸਤੀਪਤਰ ਅਤੇ ਸਰਸਵਤੀ ਦੇਵੀ ਦੀ ਕਾਂਸੀ ਦੀ ਮੂਰਤੀ ਦਿੱਤੀ ਜਾਂਦੀ ਹੈ। 1 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸ਼ੁਰੂ ਹੋਏ ਇਸ ਇਨਾਮ ਨੂੰ 2005 ਵਿੱਚ 7 ਲੱਖ ਰੁਪਏ ਕਰ ਦਿੱਤਾ ਗਿਆ। 2005 ਲਈ ਚੁਣਿਆ ਗਿਆ ਹਿੰਦੀ ਸਾਹਿਤਕਾਰ ਰਾਜ ਕੁਮਾਰ ਨਰਾਇਣ ਪਹਿਲਾ ਵਿਅਕਤੀ ਸੀ ਜਿਸ ਨੂੰ 7 ਲੱਖ ਰੁਪਏ ਦਾ ਗਿਆਨਪੀਠ ਇਨਾਮ ਪ੍ਰਾਪਤ ਹੋਇਆ। ਪਹਿਲਾ ਗਿਆਨਪੀਠ ਇਨਾਮ 1965 ਵਿੱਚ ਮਲਿਆਲਮ ਲੇਖਕ ਜੀ ਸ਼ੰਕਰ ਕੁਰੁਪ ਨੂੰ ਪ੍ਰਦਾਨ ਕੀਤਾ ਗਿਆ ਸੀ। ਉਸ ਸਮੇਂ ਇਨਾਮ ਦੀ ਧਨਰਾਸ਼ੀ 1 ਲੱਖ ਰੁਪਏ ਸੀ। 1982 ਤੱਕ ਇਹ ਇਨਾਮ ਲੇਖਕ ਦੀ ਇੱਕ ਰਚਨਾ ਲਈ ਦਿੱਤਾ ਜਾਂਦਾ ਸੀ। ਲੇਕਿਨ ਇਸਦੇ ਬਾਅਦ ਇਹ ਲੇਖਕ ਦੇ ਭਾਰਤੀ ਸਾਹਿਤ ਵਿੱਚ ਸੰਪੂਰਨ ਯੋਗਦਾਨ ਲਈ ਦਿੱਤਾ ਜਾਣ ਲਗਾ। ਹੁਣ ਤੱਕ ਹਿੰਦੀ ਅਤੇ ਕੰਨੜ ਭਾਸ਼ਾ ਦੇ ਲੇਖਕ ਸਭ ਤੋਂ ਜਿਆਦਾ ਸੱਤ ਵਾਰ ਇਹ ਇਨਾਮ ਪਾ ਚੁੱਕੇ ਹਨ। ਇਹ ਇਨਾਮ ਬੰਗਾਲੀ ਨੂੰ ਪੰਜ ਵਾਰ, ਮਲਿਆਲਮ ਨੂੰ ਚਾਰ ਵਾਰ, ਉੜੀਆ, ਉਰਦੂ ਅਤੇ ਗੁਜਰਾਤੀ ਨੂੰ ਤਿੰਨ - ਤਿੰਨ ਵਾਰ, ਅਸਾਮੀ, ਮਰਾਠੀ, ਤੇਲੁਗੂ, ਪੰਜਾਬੀ ਅਤੇ ਤਮਿਲ ਨੂੰ ਦੋ - ਦੋ ਵਾਰ ਮਿਲ ਚੁੱਕਿਆ ਹੈ। ਇਹ ਇਨਾਮ ਟਾਈਮਜ਼ ਆਫ਼ ਇੰਡੀਆ ਦੇ ਪ੍ਰਕਾਸ਼ਕ–ਸਾਹੂ ਜੈਨ ਪਰਵਾਰ– ਦੁਆਰਾ ਸਥਾਪਤ ਭਾਰਤੀ ਗਿਆਨਪੀਠ ਟਰੱਸਟ ਦੁਆਰਾ 1961 ਵਿੱਚ ਸਥਾਪਤ ਕੀਤਾ ਗਿਆ ਸੀ।

ਗਿਆਨਪੀਠ ਇਨਾਮ ਨਾਲ ਸਨਮਾਨਿਤ ਲੇਖਕ[ਸੋਧੋ]

ਸਾਲ ਨਾਂਅ ਕਾਰਜ ਭਾਸ਼ਾ ਤਸਵੀਰ
1965 ਜੀ ਸ਼ੰਕਰ ਕੁਰੁਪ 'ਓਟੱਕੁਸ਼ਲ (ਬੰਸਰੀ) ਮਲਿਆਲਮ G.shankarakurup.jpg
1966 ਤਾਰਾਸ਼ੰਕਰ ਬੰਧੋਪਾਧਿਆਏ ਗਣਦੇਵਤਾ ਬੰਗਾਲੀ
1967 ਕੇ.ਵੀ ਪੁੱਤਪਾ (ਕੁਵੇਮਪੂ) ਸ਼੍ਰੀ ਰਾਮਾਇਣ ਦਰਸ਼ਣਮ ਕੰਨੜ ਫਰਮਾ:Dash
ਉਮਾਸ਼ੰਕਰ ਜੋਸ਼ੀ ਨਿਸ਼ਿਤਾ ਗੁਜਰਾਤੀ
1968 ਸੁਮਿਤਰਾਨੰਦਨ ਪੰਤ ਚਿਦੰਬਰਾ ਹਿੰਦੀ
1969 ਫਿਰਾਕ ਗੋਰਖਪੁਰੀ ਗੁੱਲ-ਏ-ਨਗਮਾ ਉਰਦੂ
1970 ਵਿਸ਼ਵਨਾਥ ਸਤਨਰਾਇਣ ਰਾਮਾਇਣ ਕਲਪਵਰਿਕਸ਼ਮੁ ਤੇਲਗੂ
1971 ਵਿਸ਼ਨੂੰ ਡੇ ਸਿਮਰਤੀ ਸ਼ੱਤੋ ਭਵਿਸ਼ਿਅਤ ਬੰਗਾਲੀ ਫਰਮਾ:Dash
1972 ਰਾਮਧਾਰੀ ਸਿੰਘ ਦਿਨਕਰ ਉਰਵਸ਼ੀ ਹਿੰਦੀ
1973 ਦਤਾਤਰੇਅ ਰਾਮਚੰਦਰ ਬੇਂਦਰੇ ਨਕੁਤੰਤੀ (ਚਾਰ ਤੰਤੀ) ਕੰਨੜ ਫਰਮਾ:Dash
ਗੋਪੀਨਾਥ ਮਹਾਂਤੀ ਮਾਟੀਮਟਾਲ ਉੜੀਆ
1974 ਵਿਸ਼ਨੂੰ ਸਖਾਰਾਮ ਖਾਂਡੇਕਰ ਯਯਾਤੀ ਮਰਾਠੀ
1975 ਪੀ.ਵੀ ਅਕਿਲਾਨੰਦਮ ਚਿਤ੍ਰਪਵਈ ਤਾਮਿਲ AKILAN.jpg
1976 ਆਸ਼ਾਪੂਰਣਾ ਦੇਵੀ ਪ੍ਰਥਮ ਪ੍ਰਤਿਸ਼ਰੁਤੀ ਬੰਗਾਲੀ ਫਰਮਾ:Dash
1977 ਕੇ. ਸ਼ਿਵਰਾਮ ਕਾਰੰਤ ਮੁਕਾਜੀਸ ਕਨਸੁਗਾਲੁ (ਮੁਕਾਜੀਸ ਸੁਪਨੇ) ਕੰਨੜ ਫਰਮਾ:Dash
1978 ਸਚਚਿਦਾਨੰਦ ਵਾਤਸਿਆਨ ਕਿਤਨੀ ਨਾਵੋਂ ਮੇਂ ਕਿਤਨੀ ਬਾਰ? ਹਿੰਦੀ ਫਰਮਾ:Dash
1979 ਬਿਰੇਂਦਰ ਕੁਮਾਰ ਭੱਟਾਚਾਰੀਆ ਮ੍ਰਿਤੰਜੇ (ਅਮਰ) ਅਸਾਮੀ ਫਰਮਾ:Dash
1980 ਐਸ.ਕੇ ਪੋਟੇਕਕੱਟ ਓਰੂ ਦੇਸਾਥਿੰਠੇ ਕਥਾ (ਇੱਕ ਦੇਸ਼ ਦੀ ਕਹਾਣੀ) ਮਲਿਆਲਮ S. K. Pottekkatt.jpg
1981 ਅੰਮ੍ਰਿਤਾ ਪ੍ਰੀਤਮ ਕਾਗਜ਼ ਤੇ ਕੈਨਵਸ ਪੰਜਾਬੀ ਤਸਵੀਰ:Amrita Pritam (1919 – 2005), in 1948.jpg
1982 ਮਹਾਦੇਵੀ ਵਰਮਾ ਯਮ ਹਿੰਦੀ
1983 ਮਸਤੀ ਵੈਂਕਟੇਸ਼ਾ ਅਯੰਗਰ ਚਿੱਕਾਵੀਰਾ ਰਾਜੇਂਦਰਾ (ਰਾਜਾ ਚਿੱਕਾਵੀਰਾ ਰਾਜੇਂਦਰਾ ਦਾ ਜੀਵਨ ਅਤੇ ਸੰਘਰਸ਼) ਕੰਨੜ ਫਰਮਾ:Dash
1984 ਥਕਾਜ੍ਹੀ ਸਿਵਾਸੰਕਰਾ ਪਿੱਲਈ ਕੋਇਰ (Coir) ਮਲਿਆਲਮ Thakazhi 1.jpg
1985 ਪੰਨਾਲਾਲ ਪਟੇਲ ਮਾਨਵੀ ਨੀ ਭਵਾਈ ਗੁਜਰਾਤੀ ਫਰਮਾ:Dash
1986 ਸਚਿਦਾਨੰਦਾ ਰਾਉਤ੍ਰੇ ਉੜੀਆ ਫਰਮਾ:Dash
1987 ਵਿਸ਼ਨੂੰ ਵਮਨ ਸ਼ਿਰਵਾਡਕਰ (ਕੁਸੁਮਾਗ੍ਰਜ) ਮਰਾਠੀ ਸਾਹਿਤ ਵਿੱਚ ਯੋਗਦਾਨ ਲਈ ਮਰਾਠੀ
1988 ਸੀ. ਨਰਾਇਣਾ ਰੈਡੀ ਵਿਸਵਾਮਭਰਾ ਤੇਲਗੂ CNREDDY.JPG
1989 ਕੁੱਰਤੁਲਐਨ ਹੈਦਰ ਆਖਰੀ ਸ਼ਬ ਕੇ ਹਮਸਫਰ ਉਰਦੂ
1990 ਵੀ.ਕੇ ਗੋਕਕ ਭਾਰਥਤਾ ਸਿੰਧੂ ਰਸ਼ਮੀ ਕੰਨੜ ਫਰਮਾ:Dash
1991 ਸੁਭਾਸ਼ ਮੁਖੋਪਾਧਿਆਏ (ਕਵੀ) ਪਦਤਿਕ (ਪੈਦਲ ਸਿਪਾਹੀ) ਬੰਗਾਲੀ ਫਰਮਾ:Dash
1992 ਨਰੇਸ਼ ਮਹਿਤਾ ਹਿੰਦੀ ਫਰਮਾ:Dash
1993 ਸੀਤਾਕਾਂਤ ਮਹਾਪਾਤਰਾ ਭਾਰਤੀ ਸਾਹਿਤ ਦੇ ਵਿੱਚ ਅਮੁੱਲੇ ਯੋਗਦਾਨ ਲਈ, 1973–92 Oriya ਤਸਵੀਰ:Sitakant Mahapatra,।ndia poet, born 1937.jpg
1994 ਯੂ ਆਰ ਅਨੰਤਮੂਰਤੀ ਕੰਨੜ ਸਾਹਿਤ ਨੂੰ ਉਸ ਦੇ ਯੋਗਦਾਨ ਦੇ ਲਈ ਕੰਨੜ U R Ananthamurthy Z1.JPG
1995 ਐਮ.ਟੀ ਵਾਸੁਦੇਵਨ ਨਾਇਰ ਮਲਿਆਲਮ ਸਾਹਿਤ ਨੂੰ ਉਸ ਦੇ ਯੋਗਦਾਨ ਦੇ ਲਈ ਮਲਿਆਲਮ Mt vasudevan nayar.jpg
1996 ਮਹਾਸ਼ਵੇਤਾ ਦੇਵੀ ਹਜ਼ਾਰ ਚੁਰਾਸ਼ੀਰ ਮਾ ਬੰਗਾਲੀ
1997 ਅਲੀ ਸਰਦਾਰ ਜਾਫ਼ਰੀ ਉਰਦੂ ਫਰਮਾ:Dash
1998 ਗਿਰੀਸ਼ ਕਰਨਾਡ[3] ਕੰਨੜ ਸਾਹਿਤ ਨੂੰ ਉਸ ਦੇ ਯੋਗਦਾਨ ਦੇ ਲਈ ਅਤੇ ਕੰਨੜ ਥੀਏਟਰ ਨੂੰ ਉਸ ਦੇ ਯੋਗਦਾਨ ਦੇ ਲਈ (Yayati) ਕੰਨੜ Girish Karnad Screening Cornell.JPG
1999 ਨਿਰਮਲ ਵਰਮਾ ਹਿੰਦੀ Nirmal Verma (1929 - 2005).jpg
ਗੁਰਦਿਆਲ ਸਿੰਘ ਪੰਜਾਬੀ ਫਰਮਾ:Dash
2000 ਇੰਦਰਾ ਗੋਸਵਾਮੀ ਅਸਾਮੀ ਫਰਮਾ:Dash
2001 ਰਾਜੇਂਦਰ ਸ਼ਾਹ ਗੁਜਰਾਤੀ ਫਰਮਾ:Dash
2002 ਡੀ. ਜੈਕਾਂਤਨ ਤਮਿਲ ஜெயகாந்தன் (முழு).jpg
2003 ਵਿੰਦਾ ਕਰੰਦਿਕਰ ਮਰਾਠੀ ਸਾਹਿਤ ਵਿੱਚ ਯੋਗਦਾਨ ਲਈ ਮਰਾਠੀ ਫਰਮਾ:Dash
2004 ਰਹਿਮਾਨ ਰਾਹੀ[4] Subhuk Soda, Kalami Rahi and Siyah Rode Jaren Manz ਕਸ਼ਮੀਰੀ ਫਰਮਾ:Dash
2005 ਕੁੰਵਰ ਨਾਰਾਇਣ[5] ਹਿੰਦੀ ਫਰਮਾ:Dash
2006 ਰਵਿੰਦਰ ਕਾਲੇਕਰ[5] Konkani ਫਰਮਾ:Dash
ਸਤਿਆਵ੍ਰਤ ਸ਼ਾਸਤਰੀ[6][7] ਸੰਸਕ੍ਰਿਤ
2007 ਓ.ਐਨ.ਵੀ ਕੁਰੁਪ[8] For his contributions to Malayalam literature Malayalam Onv.JPG
2008 ਸ਼ਹਿਰਿਆਰ[8] ਉਰਦੂ ਫਰਮਾ:Dash
2009 ਅਮਰ ਕਾਂਤ[9] ਹਿੰਦੀ ਫਰਮਾ:Dash
ਸ੍ਰੀ ਲਾਲ ਸ਼ੁਕਲ[9] Hindi ਫਰਮਾ:Dash
2010 ਚੰਦਰਸ਼ੇਖਰ ਕੰਬਾਰ[9] For his contributions to Kannada literature ਕੰਨੜ ਫਰਮਾ:Dash
2011 ਪ੍ਰਤਿਭਾ ਰੇਅ[10] Oriya Pratiba Ray 2010.JPG
2012 ਰਾਓਰੀ ਭਾਰਦਵਾਜ[11] Pakudu Rallu (Crawling Stones) Telugu
2013 ਕੇਦਾਰਨਾਥ ਸਿੰਘ[12] Akaal Mein Saras Hindi Kedarnath Singh photo.png

ਇਹ ਵੀ ਦੇਖੋ[ਸੋਧੋ]

ਸਾਹਿਤ ਅਕਾਦਮੀ ਇਨਾਮ

ਹਵਾਲੇ[ਸੋਧੋ]

  1. Report Archived 2008-02-10 at the Wayback Machine. from The Hindu, January 2007. Noted writer Manoj Das (in January 2007) "received the country's highest literary honour – Sahitya Akademi Fellowship."
  2. Article from Archived 2001-12-30 at the Wayback Machine. ਦ ਹਿੰਦੂ
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Menon
  4. Ravindra, Kalia (March 9, 2007) (pdf). 40th Jnanpith Award to Eminent Kashmiri Poet Shri Rahman Rahi. Bharatiya Jnanpith. http://jnanpith.net/images/40thJnanpith_Declared.pdf. Retrieved on 6 ਮਈ 2013. 
  5. 5.0 5.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named award2008
  6. "Jnanpith Award presented". The Hindu. Chennai,।ndia. 20 August 2009. Archived from the original on 14 ਫ਼ਰਵਰੀ 2011. Retrieved 20 August 2009. {{cite news}}: Unknown parameter |dead-url= ignored (help)
  7. Ravindra, Kalia (November 22, 2008) (pdf). 41st Jnanpith Award to Eminent Hindi Poet Shri Kunwar Narayan and 42nd Jnanpith Award jointly to Eminent Konkani Poet and Author Shri Ravindra Kelekar and Sanskrit Poet and Scholar Shri Satya Vrat Shastri. Bharatiya Jnanpith. http://www.jnanpith.net/images/Press-Release-41st-&-42nd-Awards.pdf. Retrieved on 6 ਮਈ 2013. 
  8. 8.0 8.1 "Malayalam, Urdu writers claim Jnanpith awards". The Hindu. Chennai,।ndia. 25 September 2010. Archived from the original on 28 ਸਤੰਬਰ 2010. Retrieved 25 September 2010. {{cite news}}: Unknown parameter |dead-url= ignored (help)
  9. 9.0 9.1 9.2 "Amar Kant, Shrilal Shukla, Kambar win Jnanpith Award" Archived 2012-11-03 at the Wayback Machine., The Hindu, 20 September 2011. ਹਵਾਲੇ ਵਿੱਚ ਗਲਤੀ:Invalid <ref> tag; name "award 2009-10" defined multiple times with different content
  10. "Oriya novelist and academician Pratibha Ray wins 2011 Jnanpith Award". ibnlive.in.com. 2012. Archived from the original on 2 ਜਨਵਰੀ 2013. Retrieved 28 December 2012. it was decided that Ray, 69, will be the winner of the 2011 Janapith Award. {{cite web}}: Unknown parameter |dead-url= ignored (help)
  11. "Ravuri Bharadwaja Gets Gyanpeeth Award" (PDF). Archived from the original (PDF) on ਮਾਰਚ 4, 2016. Retrieved April 17, 2013. {{cite web}}: Unknown parameter |dead-url= ignored (help)
  12. "Kedarnath Singh chosen for Jnanpith". Retrieved June 21, 2014.