ਸਮੱਗਰੀ 'ਤੇ ਜਾਓ

ਗੋਰਖਪੁਰ, ਹਰਿਆਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੋਰਖਪੁਰ ਭਾਰਤ ਦੇ ਹਰਿਆਣਾ ਰਾਜ ਦੇ ਫਤਿਹਾਬਾਦ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਫਤਿਹਾਬਾਦ ਤਹਿਸੀਲ ਦਾ ਹਿੱਸਾ ਹੈ ਅਤੇ ਜ਼ਿਲ੍ਹਾ ਅਤੇ ਤਹਿਸੀਲ ਹੈੱਡਕੁਆਰਟਰ ਫਤੇਹਾਬਾਦ ਤੋਂ 27 ਕਿਲੋਮੀਟਰ ਹੈ। [1]

ਹਵਾਲੇ

[ਸੋਧੋ]
  1. Market, Capital (2 January 2019). "First phase Gorakhpur Haryana Atomic Power Plant expected to be completed in 2025". Business Standard India.[permanent dead link]