ਸਮੱਗਰੀ 'ਤੇ ਜਾਓ

ਗੌਤਮੀ ਦੇਸ਼ਪਾਂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੌਤਮੀ ਦੇਸ਼ਪਾਂਡੇ
ਜਨਮ (1993-01-31) 31 ਜਨਵਰੀ 1993 (ਉਮਰ 31)
ਰਾਸ਼ਟਰੀਅਤਾਭਾਰਤੀ
ਸਿੱਖਿਆਮਕੈਨੀਕਲ ਇੰਜੀਨੀਅਰ
ਪੇਸ਼ਾ
  • ਅਦਾਕਾਰਾ
  • ਗਾਇਕਾ
ਸਰਗਰਮੀ ਦੇ ਸਾਲ2018–ਮੌਜੂਦ
ਰਿਸ਼ਤੇਦਾਰਮਰੁਣਮਈ ਦੇਸ਼ਪਾਂਡੇ (ਭੈਣ)

ਗੌਤਮੀ ਦੇਸ਼ਪਾਂਡੇ (ਅੰਗ੍ਰੇਜ਼ੀ: Gautami Deshpande) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਅਤੇ ਗਾਇਕਾ ਹੈ। ਉਹ ਜ਼ੀ ਮਰਾਠੀ 'ਤੇ ਪ੍ਰਸਾਰਿਤ ਮਾਝਾ ਹੋਸ਼ੀਲ ਨਾ ਵਿੱਚ ਸਾਈ ਲਈ ਜਾਣੀ ਜਾਂਦੀ ਹੈ। ਉਹ ਮਰਾਠੀ ਅਦਾਕਾਰਾ ਮਰੁਣਮਈ ਦੇਸ਼ਪਾਂਡੇ ਦੀ ਭੈਣ ਹੈ।[1]

ਸ਼ੁਰੂਆਤੀ ਜੀਵਨ ਅਤੇ ਕਰੀਅਰ[ਸੋਧੋ]

ਗੌਤਮੀ ਦਾ ਜਨਮ 31 ਜਨਵਰੀ 1993 ਨੂੰ ਪੁਣੇ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਸਨੇ 2014 ਵਿੱਚ ਆਪਣੀ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕੀਤੀ। ਗ੍ਰੈਜੂਏਟ ਹੋਣ ਤੋਂ ਬਾਅਦ, ਉਸਨੇ ਇੱਕ ਅਭਿਨੇਤਾ ਵਜੋਂ ਕੰਮ ਕਰਨ ਤੋਂ ਪਹਿਲਾਂ 4 ਸਾਲ ਇੱਕ ਸੀਮੇਂਸ ਆਈਟੀ ਫਰਮ, ਪੁਣੇ ਵਿੱਚ ਕੰਮ ਕੀਤਾ। ਉਸਨੇ ਥੀਏਟਰ ਵਿੱਚ ਕੰਮ ਕਰਕੇ ਇੱਕ ਅਦਾਕਾਰ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ।[2] ਉਸਨੇ ਕਾਲਜ ਵਿੱਚ ਪੜ੍ਹਦਿਆਂ ਹੀ ਅਜਿਹਾ ਕਰਨਾ ਸ਼ੁਰੂ ਕੀਤਾ ਸੀ। ਉਸਨੇ ਆਪਣੀ ਸ਼ੁਰੂਆਤ 2018 ਵਿੱਚ ਮਰਾਠੀ ਡੇਲੀ ਸੋਪ ਸਾਰੇ ਤੁਝਿਆਸਾਥੀ ਨਾਲ ਕੀਤੀ ਜੋ ਸੋਨੀ ਮਰਾਠੀ ' ਤੇ ਪ੍ਰਸਾਰਿਤ ਕੀਤੀ ਗਈ ਸੀ।[3] ਉਹ ਇੱਕ ਚੰਗੀ ਗਾਇਕਾ ਵੀ ਹੈ। ਉਸਨੇ ਮਾਨ ਫਕੀਰਾ ਫਿਲਮ ਲਈ ਵੀ ਗਾਣਾ ਗਾਇਆ ਹੈ। ਉਹ ਮਾਝਾ ਹੋਸ਼ੀਲ ਨਾ ਵਿੱਚ ਸਾਈ ਦੇ ਰੂਪ ਵਿੱਚ ਨਜ਼ਰ ਆਈ।[4][5]

ਅਵਾਰਡ[ਸੋਧੋ]

ਸਾਲ ਅਵਾਰਡ ਸ਼੍ਰੇਣੀ ਸੀਰੀਅਲ ਭੂਮਿਕਾ ਰੈਫ.
2019 ਐਮ.ਏ ਟੀ.ਏ ਸਨਮਾਨ ਵਧੀਆ ਅਦਾਕਾਰਾ ਸਾਰੇ ਤੁਝਹਿਸਾਥੀ ॥ ਸ਼ਰੁਤੀ [6]
2021 ਜ਼ੀ ਮਰਾਠੀ ਉਤਸਵ ਨਾਟਿਆਂਚਾ ਅਵਾਰਡਸ ਵਧੀਆ ਅਦਾਕਾਰਾ ਮਾਝਾ ਹੋਸਿਲ ਨਾ ਸਾਈ ਕਸ਼ਯਪ [7]
ਸਰਵੋਤਮ ਜੋੜਾ (ਆਦਿਤਿਆ-ਸਾਈ)

ਹਵਾਲੇ[ਸੋਧੋ]

  1. "Sister goals! Mrunmayee Deshpande and Gautami Deshpande's latest 'Diwali' post is things adorable – Times of India". The Times of India. Retrieved 6 February 2021.
  2. "'माझा होशील ना' मालिकेतील अभिनेत्री गौतमी देशपांडेबद्दल हे माहिती आहे का?". Maharashtra Times (in ਮਰਾਠੀ). Retrieved 6 February 2021.
  3. "Harshad Atkari and Gautami Deshpande to be seen in Saare Tujhyasathi – The Times of India". The Times of India (in ਅੰਗਰੇਜ਼ੀ). Retrieved 6 February 2021.
  4. "5 Lesser Known Facts About Gautami Deshpande Aka Sai From Majha Hoshil Na". ZEE5 News (in ਅੰਗਰੇਜ਼ੀ). 11 March 2020. Retrieved 6 February 2021.{{cite web}}: CS1 maint: url-status (link)
  5. "'Saare Tujhyachsathi' fame Gautami Deshpande to feature in the upcoming show 'Majha Hoshil Na' – The Times of India". The Times of India (in ਅੰਗਰੇਜ਼ੀ). Retrieved 24 December 2020.
  6. "मटा सन्मान २०१९: लेथ जोशी चित्रपटाची बाजी". Maharashtra Times (in ਮਰਾਠੀ). Retrieved 12 April 2021.
  7. "Zee Marathi Awards 2021: Gautami Deshpande Aka Sai Pens Down An Emotional Note After Getting Applauded At The Ceremony". ZEE5 News (in ਅੰਗਰੇਜ਼ੀ). 5 April 2021. Retrieved 12 April 2021.