ਸਮੱਗਰੀ 'ਤੇ ਜਾਓ

ਗੌਫ਼ਰੀਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੌਫ਼ਰੀਨਾ
ਗੌਫ਼ਰੀਨਾ ਗਲੋਬੋਸਾ
Scientific classification
Kingdom:
(unranked):
ਅੰਗਿਓਸਪਰਮ
(unranked):
ਆਓਡੀਕੋਟਸ
(unranked):
ਕੋਰ ਆਓਡੀਕੋਟਸ
Order:
ਕੈਰੀਓਫੀਲਾਲਸ
Family:
ਅਮਰਨਥਾਸੀਅਜ
Subfamily:
ਗੌਫ਼ਰੀਨੋਆਡਅਈ
Genus:
ਗੌਫ਼ਰੀਨਾ

ਕਾਰਲ ਲੀਨਾਈਅਸ

ਗੌਫ਼ਰੀਨਾ[1][2] ਨਾਮੀ ਇਨ੍ਹਾਂ ਫੁੱਲਾਂ ਨੂੰ ਗਲੋਬ ਚੁਲਾਈ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਾ ਵਿਗਿਆਨਕ ਨਾਂਅ ਗੌਫ਼ਰੀਨਾ ਗਲੋਬੋਸਾ ਹੈ।

ਅਨੇਕਾਂ ਰੰਗਾਂ

[ਸੋਧੋ]

ਇਸ ਦੇ ਫੁੱਲ ਅਨੇਕਾਂ ਰੰਗਾਂ ਦੇ ਹੁੰਦੇ ਹਨ ਜਿਵੇਂ ਕਿ ਜਾਮਣੀ, ਬੈਂਗਣੀ, ਗੁਲਾਬੀ, ਹਲਕੇ ਸੰਗਤਰੀ ਜਾਂ ਸਫੈਦ ਆਦਿ| ਇਸ ਮੌਸਮੀ ਫੁੱਲਾਂ ਦਾ ਬੀਜ ਜਾਂ ਪਨੀਰੀ ਗਰਮੀ ਦੇ ਮਹੀਨਿਆਂ ਵਿੱਚ ਲਾਈ ਜਾਂਦੀ ਹੈ। ਇਹ ਫੁੱਲ ਬਰਸਾਤਾਂ ਵਿੱਚ ਖੂਬ ਖਿੜਦੇ ਹਨ।

ਸੁਕਣ ਤੋਂ ਬਾਅਦ

[ਸੋਧੋ]

ਗੌਫ਼ਰੀਨਾ ਦੇ ਫੁੱਲਾਂ ਨੂੰ ਤੋੜ ਕੇ ਸੁਕਾਇਆ ਜਾ ਸਕਦਾ ਹੈ ਅਤੇ ਬਾਅਦ ਵਿੱਚ ਸਜਾਵਟ ਦੇ ਤੌਰ ਉੱਤੇ ਵਰਤਿਆ ਜਾ ਸਕਦਾ ਹੈ ਕਿਉਂਕਿ ਸੁੱਕਣ ਉੱਪਰੰਤ ਫੁੱਲਾਂ ਦਾ ਰੰਗ ਖਰਾਬ ਨਹੀਂ ਹੁੰਦਾ।

ਹਵਾਲੇ

[ਸੋਧੋ]
  1. Gomphrena at USDA PLANTS Database
  2. Sunset Western Garden Book, 1995:606–607

ਗੈਲਰੀ

[ਸੋਧੋ]