ਗੌਰਿਕਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Gaurika Singh.jpg
ਗੌਰਿਕਾ ਸਿੰਘ, 2016 ਦੱਖਣੀ ਏਸ਼ੀਆਈ ਖੇਡਾਂ ਤੋਂ ਬਾਅਦ ਚਾਂਦੀ ਦਾ ਤਮਗਾ ਦਿਖਾਉਂਦੇ ਹੋਏ
ਨਿੱਜੀ ਜਾਣਕਾਰੀ
ਪੂਰਾ ਨਾਂਗੌਰਿਕਾ ਸਿੰਘ
ਰਾਸ਼ਟਰੀਅਤਾਨੈਪਾਲ
ਜਨਮ26 November 2002 (2002-11-26) (age 17)[1]
ਕੱਦ155 ਸੈਂਟੀਮੀਟਰ
ਭਾਰ45 ਕਿਲੋਗ੍ਰਾਮ
ਖੇਡ
ਖੇਡਤੈਰਨਾ (ਖੇਡ)
Strokesਫ੍ਰੀਸਟਾਇਲ, ਪੁੱਠੀ ਤਾਰੀ, ਬ੍ਰੈਸਟਸਟ੍ਰੋਕ, ਮਿਸ਼ਰਿਤ ਤਾਰੀ
ਕਲੱਬਕਾਪਥੈਲ ਸਵੀਮਿੰਗ ਕੱਲਬ
Coachਰਹਿਸ ਗੋਰਮਲੇ
ਕ੍ਰਿਸਟੀਨਾ ਗ੍ਰੀਨ


ਗੌਰਿਕਾ ਸਿੰਘ ਇੱਕ ਨੇਪਾਲੀ ਤੈਰਾਕ ਹੈ। ਗੌਰਿਕਾ ਨੇ ਛੋਟੀ ਉਮਰ ਵਿੱਚ ਹੀ ਸਵੀਮਿੰਗ ਕੈਰੀਅਰ ਬਣਾਨਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਰਾਸ਼ਟਰੀ ਰਿਕਾਰਡ ਬਣਾਏ।[2] ਇਸਨੇ 2016 ਏਸ਼ੀਆਈ ਖੇਡਾਂ ਵਿੱਚ ਇੱਕ ਚਾਂਦੀ ਤਮਗਾ ਅਤੇ ਤਿੰਨ ਤਾਂਬੇ ਦੇ ਤਮਗੇ ਜਿੱਤੇ।[3][4][5]

ਨਿੱਜੀ ਜੀਵਨ[ਸੋਧੋ]

ਗੌਰਿਕਾ ਸਿੰਘ ਦਾ ਜਨਮ 26 ਨਵੰਬਰ, 2002 ਵਿੱਚ ਹੋਇਆ। ਗੌਰਿਕਾ ਲੰਦਨ ਵਿੱਚ ਰਹਿੰਦੀ ਹੈ ਅਤੇ ਇੱਥੇ ਹੀ ਇਸਨੇ ਕਾਪਥੈਲ ਸਵੀਮਿੰਗ ਕੱਲਬ ਵਿੱਚ ਰਹਿਸ ਗੋਰਮਲੇ ਅਤੇ ਕ੍ਰਿਸਟੀਨਾ ਗ੍ਰੀਨ ਕੋਚਾਂ ਤੋਂ ਸਵੀਮਿੰਗ ਦੀ ਟ੍ਰੇਨਿੰਗ ਲਈ ਹੈ ਜੋ ਸੰਸਾਰਿਕ ਪੱਧਰ ਦੇ ਤੈਰਾਕ ਹਨ। ਗੌਰਿਕਾ ਇਸ ਸਮੇਂ "ਸ਼ਾਂਤੀ ਐਜੂਕੇਸ਼ਨ ਇਨਿਸ਼ਿਏਟਿਵ ਨੈਪਾਲ" (ਐਸਈਆਈਐਨ) ਦੀ ਪ੍ਰਤਿਨਿਧ ਹੈ। ਗੌਰਿਕਾ ਦੇ ਪਿਤਾ, ਪਾਰਸ ਸਿੰਘ ਹਨ।

ਸਮਰ ਓਲੰਪਿਕਸ 2016[ਸੋਧੋ]

ਗੌਰਿਕਾ ਦੀ ਉਮਰ 13 ਸਾਲ ਅਤੇ 255 ਦਿਨਾਂ ਦੀ ਹੈ ਜੋ ਰੀਉ ਓਲਪਿੰਕ 2016 ਵਿੱਚ ਖੇਡਣ ਵਾਲੀ ਸਭ ਘੱਟ ਉਮਰ ਦੀ ਐਥਲੀਟ ਸੀ। ਸਿੰਘ ਨੇ ਹੀਟ 1 ਵਿੱਚ 1:08:45 ਸਮੇਂ ਵਿੱਚ "100 ਮੀਟਰ ਦੀ ਬੈਕਸਟ੍ਰੋਕ" ਦੀ ਵਾਰੀ ਪੂਰੀ ਕੀਤੀ ਪਰ ਇਹ ਸੈਮੀਫ਼ਾਈਨਲ ਲਈ ਚੁਣੀ ਨਹੀਂ ਗਈ। 31 ਤਾਰੀਖ਼ ਨੂੰ ਗੌਰਿਕਾ ਦੀ ਖੇਡ ਖ਼ਤਮ ਹੋ ਗਈ।[6]

ਪ੍ਰਾਪਤੀਆਂ[ਸੋਧੋ]

ਹਵਾਲੇ[ਸੋਧੋ]

  1. Gaurika Singh. rio2016.com
  2. "Women's 100m Freestyle Heats Results". Omega Timing. 6 August 2015. Retrieved 25 September 2015. 
  3. "Singh claims historic individual medal in swimming – The Himalayan Times". The Himalayan Times (in ਅੰਗਰੇਜ਼ੀ). Retrieved 8 February 2016. 
  4. "Nepal bag 5 more medals in SAG, Gaurika Singh sets national record in swimming – The Himalayan Times". The Himalayan Times (in ਅੰਗਰੇਜ਼ੀ). Retrieved 8 February 2016. 
  5. "Nepal adds one each silver and bronze to medal count". kathmandupost.ekantipur.com. Retrieved 9 February 2016. 
  6. Rio 2016: 13-year-old swimmer Gaurika Singh from Nepal set to become youngest Olympian. msn.com (2 August 2016)