2016 ਦੱਖਣੀ ਏਸ਼ੀਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
12ਵੀਂ ਦੱਖਣੀ ਏਸ਼ਿਆਈ ਖੇਡਾਂ
260px
ਮਹਿਮਾਨ ਦੇਸ਼ ਗੁਹਾਟੀ ਅਤੇ ਸ਼ਿਲਾਂਗ
ਮਾਟੋ "ਅਮਨ, ਤਰੱਕੀ ਅਤੇ ਖੁਸ਼ਹਾਲੀ ਲਈ ਖੇਡੋ"
ਭਾਗ ਲੇਣ ਵਾਲੇ ਦੇਸ 8
ਭਾਗ ਲੈਣ ਵਾਲੇ ਖਿਡਾਰੀ 2,672
ਈਵੈਂਟ 226 in 22 ਖੇਡਾਂ
ਉਦਘਾਟਨ ਸਮਾਰੋਹ 5 ਫ਼ਰਵਰੀ (ਗੁਹਾਟੀ)
6 ਫ਼ਰਵਰੀ (ਸ਼ਿਲਾਂਗ)
ਸਮਾਪਤੀ ਸਮਾਰੋਹ 16 ਫ਼ਰਵਰੀ
ਉਦਾਘਾਟਨ ਕਰਨ ਵਾਲ ਨਰੇਂਦਰ ਮੋਦੀ
ਮੁੱਖ ਸਟੇਡੀਅਮ ਇੰਦਰਾ ਗਾਂਧੀ ਅਥਲੈਟਿਕਸ ਸਟੇਡੀਅਮ ਗੁਹਾਟੀ
ਜਵਾਹਰ ਲਾਲ ਨਹਿਰੂ ਸਟੇਡੀਅਮ ਸ਼ਿਲਾਂਗ

2016 ਦੱਖਣੀ ਏਸ਼ਿਆਈ ਖੇਡਾਂ ਮਿਤੀ 5 ਫ਼ਰਵਰੀ ਤੋਂ 16 ਫ਼ਰਵਰੀ 2016 ਤੱਕ ਭਾਰਤ ਦੇ ਸ਼ਹਿਰ ਗੁਹਾਟੀ[1] ਅਤੇ ਸ਼ਿਲਾਂਗ ਵਿਖੇ ਹੋਈਆ। 22 ਖੇਡਾਂ ਦੇ 226 ਈਵੈਂਟ ਵਿੱਚ 2,672 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਦਾ ਉਦਘਾਟਣ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਿਤੀ 5 ਫ਼ਰਵਰੀ 2016 ਨੂੰ ਕੀਤਾ। ਇਹਨਾਂ ਖੇਡਾਂ ਵਿੱਚ ਅੱਠ ਦੇਸ਼ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀ ਲੰਕਾ ਹਨ।

ਤਗਨਾ ਸੂਚੀ[ਸੋਧੋ]

     ਮਹਿਮਾਨ ਦੇਸ਼

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਭਾਰਤ 188 90 30 308
2  ਸ੍ਰੀਲੰਕਾ 25 63 98 186
3  ਪਾਕਿਸਤਾਨ 12 37 57 106
4  ਅਫਗਾਨਿਸਤਾਨ 7 9 19 35
5  ਬੰਗਲਾਦੇਸ਼ 4 15 56 75
6  ਨੇਪਾਲ 3 23 34 60
7  ਮਾਲਦੀਵ 0 2 1 3
8  ਭੂਟਾਨ 0 1 15 16
ਕੁਲ 239 239 310 788
ਫ਼ਰਵਰੀ 2016 5th
ਸੁੱਕਰਵਾਰ
6th
ਸਨੀਵਾਰ
7th
ਐਤਵਾਰ
8th
ਸੋਮਵਾਰ
9th
ਮੰਗਲਵਾਰ
10th
ਬੁੱਧਵਾਰ
11th
ਵੀਰਵਾਰ
12th
ਸ਼ੁੱਕਰਵਾਰ
13th
ਸ਼ਨੀਵਾਰ
14th
ਐਤਵਾਰ
15th
ਸੋਮਵਾਰ
16th
ਮੰਗਲਵਾਰ
ਸੋਨ
ਤਗਮਾ
Archery pictogram.svg ਤੀਰਅੰਦਾਜ਼ੀ 4 4 8
Athletics pictogram.svg ਅਥਲੈਟਿਕਸ 10 13 12 2 37
Badminton pictogram.svg ਬੈਡਮਿੰਟਨ 1 4 4
Basketball pictogram.svg ਬਾਸਕਟਬਾਲ 2 2
Boxing pictogram.svg ਮੁੱਕੇਬਾਜ਼ੀ 1 0
Cycling (road) pictogram.svg ਸਾਈਕਲ ਦੌੜ 2 2 2 2 8
Field hockey pictogram.svg ਹਾਕੀ 1 1 2
Football pictogram.svg ਫੁਟਬਾਲ 2 2
Handball pictogram.svg ਹੈਂਡਬਾਲ 2 2
Judo pictogram.svg ਜੂਡੋ 6 6 12
Kabaddi pictogram.svg ਕਬੱਡੀ 2 2
Athletics pictogram.svg ਖੋ-ਖੋ 2 2
Shooting pictogram.svg ਨਿਸ਼ਾਨੇਬਾਜ਼ੀ 2 3 2 3 1 2 13
Squash pictogram.svg ਸਕੁਐਸ਼ 2 2 4
Swimming pictogram.svg ਤੈਰਾਕੀ 8 7 7 8 8 38
Table tennis pictogram.svg ਟੇਬਲ ਟੈਨਿਸ 2 1 4 7
Taekwondo pictogram.svg ਤਾਇਕਵੋਂਦੋ 4 5 4 13
Tennis pictogram.svg ਟੈਨਿਸ 3 2 5
Triathlon pictogram.svg ਟ੍ਰਾਥਲਨ 2 1 3
Volleyball (indoor) pictogram.svg ਵਾਲੀਬਾਲ 2 2
Weightlifting pictogram.svg ਵੇਟਲਿਫਟਿੰਗ 4 4 4 2 0
Wrestling pictogram.svg ਕੁਸ਼ਤੀ 5 5 6 16
Wushu pictogram.svg ਵੁਸ਼ੂ 1 2 3 4 5 0
Blank.png ਸਮਾਰੋਹ ਉਦਘਾਟਨ ਸਮਾਰੋਹ ਉਦਘਾਟਨ ਸਮਾਰੋਹ ਸਮਾਪਤੀ ਸਮਾਰੋਹ
ਕੁਲ ਸੋਨ ਤਗਮੇ 0 0 0 0 0 0 0 0 0 0 0 0 0
ਸੰਚਤ ਕੁਲ 0 0 0 0 0 0 0 0 0 0 0 0 0
ਫ਼ਰਵਰੀ 2016 5th
ਸ਼ੁੱਕਰਵਾਰ
6th
ਸ਼ਨੀਵਾਰ
7th
ਐਤਵਾਰ
8th
ਸੋਮਵਾਰ
9th
ਮੰਗਲਵਾਰ
10th
ਬੁੱਧਵਾਰ
11th
ਵੀਰਵਾਰ
12th
ਸ਼ੁੱਕਰਵਾਰ
13th
ਸ਼ਨੀਵਾਰ
14th
ਐਤਵਾਰ
15th
ਸੋਮਵਾਰ
16th
ਮੰਗਲਵਾਰ
ਸੋਨ
ਤਗਮਾ
 ●   ਈਵੈਂਟ ਮੁਕਾਬਲਾ  1  ਈਵੈਂਟ ਫਾਈਨਲ

ਹਵਾਲੇ[ਸੋਧੋ]