ਗੌਰੀਸ਼ੰਕਰ ਹੀਰਾਨੰਦ ਓਝਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Dr. Gaurishankar Hirachand Ojha.jpg

ਗੌਰੀਸ਼ੰਕਰ ਹੀਰਾਨੰਦ ਓਝਾ (1863–1947)[1]ਭਾਰਤ ਦੇ ਇੱਕ ਇਤਹਾਸਕਾਰ ਤੇ ਹਿੰਦੀ ਦੇ ਇੱਕ ਲਿਖਾਰੀ ਸਨ। ਉਹਨਾਂ ਨੇ ਰਾਜਸਥਾਨ ਦੀਆਂ ਵੱਖ-ਵੱਖ ਰਿਆਸਤਾਂ ਦਾ ਇਤਿਹਾਸ ਲਿਖਿਆ। 1927 ਵਿੱਚ ਉਹਨਾਂ ਹਿੰਦੀ ਸਾਹਿਤ ਸਮਾਗਮ ਵਿੱਚ 'ਮਹਾਮਹੋਪਾਧਿਆਏ' ਅਰਥਾਤ ਇੱਕ ਮਹਾਨ ਅਧਿਆਪਕ ਦੀ ਮਾਣਦ ਉਪਾਧੀ ਦਿੱਤੀ ਗਈ।

ਬਾਹਰੀ ਕੜੀਆੰ[ਸੋਧੋ]

ਹਵਾਲੇ[ਸੋਧੋ]