ਗੌਹਰਾਰਾ ਬੇਗ਼ਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੌਹਰਾਰਾ ਬੇਗ਼ਮ (17 ਜੂਨ, 1631 – 1706; ਗੌਹਰ ਆਰਾ ਬੇਗ਼ਮ ਜਾਂ ਦਹਰ ਆਰਾ ਬੇਗ਼ਮ, ਦੇ ਤੌਰ ਤੇ ਵੀ ਜਾਣਿਆ ਗਿਆ ਹੈ)[1] ਉਹ ਮੁਗਲ ਸਾਮਰਾਜ ਦੀ ਇੱਕ ਸ਼ਾਹੀ ਰਾਜਕੁਮਾਰੀ ਸਨ ਅਤੇ ਮੁਗਲ ਸਮਰਾਟ, ਸ਼ਾਹ ਜਹਾਨ (ਤਾਜ ਮਹਿਲ ਨਿਰਮਾਤਾ) ਉਨ੍ਹਾਂ ਦੀ ਪਤਨੀ ਮੁਮਤਾਜ਼ ਮਹਿਲ, ਦੀ ਚੌਧਵੀਂ ਤੇ ਅਖੀਰਲੀ ਔਲਾਦ ਸਨ.

ਉਹਨਾਂ ਨੂੰ ਜਨਮ ਦਿੰਦੇ ਹੋਏ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ. ਗੌਹਰਾਰਾ, ਬਚ ਗਈ ਅਤੇ 75 ਸਾਲ ਤੱਕ ਜਿਉਂਦੀ ਰਹੀ. ਉਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿ ਕੀ ਉਸ ਨੇ ਆਪਣੇ ਪਿਤਾ ਦੇ ਤਖਤ ਦੇ ਉਤਰਾਧਿਕਾਰ ਦੀ ਜੰਗ ਵਿਚ ਸ਼ਾਮਲ ਸੀ ਜਾਂ ਨਹੀਂ ।

75 ਸਾਲ ਦੀ ਉਮਰ ਵਿੱਚ ਗੌਹਰਾਰਾ ਦੀ ਮੌਤ 1706 ਵਿੱਚ, ਕੁਦਰਤੀ ਕਾਰਣਾਂ ਕਰਕੇ ਜਾਂ ਰੋਗ ਨਾਲ ਹੋ ਗਈ.

ਹਵਾਲਾ[ਸੋਧੋ]