ਗ੍ਰਿਮ ਦੀਆਂ ਪਰੀ ਕਹਾਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੱਚਿਆਂ ਦੀਆਂ ਅਤੇ ਘਰੇਲੂ ਕਹਾਣੀਆਂ
or
ਗ੍ਰਿਮੀ ਦੀਆਂ ਪਰੀ ਕਹਾਣੀਆਂ
Title page of first volume of Grimms' Kinder- und Hausmärchen (1819) 2nd Ed.
ਲੇਖਕਜੈਕਬ ਅਤੇ ਵਿਲਹੇਮ ਗ੍ਰਿਮ
ਮੂਲ ਸਿਰਲੇਖਕਿੰਡਰ- ਉਂਡ ਹਾਊਸਮਾਰਚਨ
ਦੇਸ਼ਜਰਮਨੀ
ਭਾਸ਼ਾਜਰਮਨ
ਵਿਧਾ
ਪ੍ਰਕਾਸ਼ਨ1812
ਗ੍ਰਿਮ ਭਰਾਵਾਂ ਦਾ ਬੁੱਤ

ਬੱਚਿਆਂ ਲਈ ਅਤੇ ਘਰੇਲੂ ਕਹਾਣੀਆਂ ਜਰਮਨ ਲੋਕ ਕਥਾਵਾਂ ਦਾ ਇੱਕ ਸੰਗ੍ਰਹਿ ਹੈ ਜੋ ਗ੍ਰਿਮ ਭਰਾਵਾਂ- ਜੈਕਬ ਅਤੇ ਵਿਲਹੇਮ ਵੱਲੋਂ 1812 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਅੱਜ ਇਸ ਸੰਗ੍ਰਹਿ ਨੂੰ ਗ੍ਰਿਮ ਦੀਆਂ ਪਰੀ ਕਹਾਣੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਰਚਨਾ[ਸੋਧੋ]

ਇਨ੍ਹਾਂ ਕਹਾਣੀਆਂ ਦੇ ਕੁਲ ਸੱਤ ਸੰਪਾਦਨ ਪ੍ਰਕਾਸ਼ਿਤ ਹੋਏ -

ਪਹਿਲਾ ਸੰਪਾਦਨ

ਪਹਿਲਾ ਸੰਸਕਰਨ - 1812, 86 ਕਹਾਣੀਆਂ

ਦੂਜਾ ਸੰਸਕਰਨ - 1814, 70 ਕਹਾਣੀਆਂ

ਦੂਜਾ ਸੰਪਾਦਨ ਪਹਿਲੇ ਦੋ ਸੰਸਕਰਨ - 1819

ਤੀਜਾ ਸੰਸਕਰਨ - 1822

ਕੁਲ 170 ਕਹਾਣੀਆਂ[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]