ਗ੍ਰੀਨ ਡੇਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟ੍ਰੇ ਕੂਲ ਅਤੇ ਮਾਈਕ ਡਿੰਟ

ਗ੍ਰੀਨ ਡੇਅ ਇੱਕ ਅਮਰੀਕੀ ਰੌਕ ਤਿੱਕੜੀ ਹੈ।[1] ਬੈਂਡ ਵਿੱਚ ਬਿਲੀ ਜੋਅ ਆਰਮਸਟ੍ਰੌਂਗ (ਗਾਇਕ, ਗਿਟਾਰ), ਮਾਈਕ ਡਿੰਟ (ਬੇਸ ਗਿਟਾਰ,ਗਾਇਕ), ਅਤੇ ਟ੍ਰੇ ਕੂਲ (ਢੋਲ, ਪਰਕਸ਼ਨ) ਸ਼ਾਮਿਲ ਹਨ।

ਗ੍ਰੀਨ ਡੇਅ ਨੇ ਅਮਰੀਕਾ ਵਿੱਚ 22 ਮਿਲੀਅਨ ਰਿਕਾਰਡ ਵੇਚੇ।[2] ਇਨ੍ਹਾਂ ਨੂੰ ਤਿੰਨ ਗ੍ਰੈਮੀ ਅਵਾਰਡ ਵੀ ਮਿਲ ਚੁੱਕੇ ਹਨ।

ਬੈਂਡ ਦੇ ਮੈਂਬਰ[ਸੋਧੋ]

ਮੌਜੂਦਾ
  • ਬਿਲੀ ਜੋਅ ਆਰਮਸਟ੍ਰਾਂਗ - ਮੁੱਖ ਗਾਇਕ (1987-ਮੌਜੂਦ) 
  • ਮਾਈਕ ਡਿੰਟ - ਬਾਸ, ਬੈਕਅੱਪ ਗਾਇਕ (1987-ਮੌਜੂਦ) 
  • ਟ੍ਰੇ ਕੂਲ - ਢੋਲ, ਪਰਕਸ਼ਨ, ਬੈਕਅੱਪ ਗਾਇਕ (1990-ਮੌਜੂਦ)

ਨਾਲ

  • ਜੇਸਨ ਵ੍ਹਾਈਟ (1999-ਮੌਜੂਦ) 
  • ਜੇਸਨ ਫ਼੍ਰੀਸ - ਕੀਬੋਰਡ, ਪਿਆਨੋ, ਗਿਟਾਰ, ਤੂਰ੍ਹੀ, ਸੈਕਸੋਫ਼ੋਨ, ਬੈਕਅੱਪ ਗਾਇਕ (2003-ਮੌਜੂਦ) 
  • ਜੈਫ਼ ਮੈਟੀਕਾ - ਗਿਟਾਰ, ਬੈਕਅੱਪ ਗਾਇਕ (2009 -ਮੌਜੂਦ)
ਸਾਬਕਾ
  • ਜੌਨ ਕਿਫ਼ਮੇਅਰ (1987-1990)

ਐਲਬਮਾਂ[ਸੋਧੋ]

  • 39/ਸਮੂਦ(1990)
  • ਕਰਪਲੰਕ(1992)
  • ਡੂਕੀ(1994)
  • ਇੰਸੋਮਨੀਆਕ(1995)
  •  ਨਿਮਰੌਡ(1997)
  • ਵਾਰਨਿੰਗ (2000)
  • ਅਮਰੀਕੀ ਈਡੀਅਟ(2004)
  • 21ਵੀਂ ਸੈਂਚੂਰੀ ਬ੍ਰੇਕਡਾਊਨ(2009)

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2008-02-05. Retrieved 2016-10-22. {{cite web}}: Unknown parameter |dead-url= ignored (help)
  2. "RIAA बेस्टसेलर्स". Archived from the original on 2007-03-04. Retrieved 2016-10-22. {{cite web}}: Unknown parameter |dead-url= ignored (help)