ਗ੍ਰੈਵੀਟੇਸ਼ਨਲ ਫੀਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭੌਤਿਕ ਵਿਗਿਆਨ ਵਿੱਚ, ਗ੍ਰੈਵੀਟੇਸ਼ਨਲ ਫੀਲਡ ਉਸ ਪ੍ਰਭਾਵ ਨੂੰ ਸਮਝਾਉਣ ਵਾਸਤੇ ਵਰਤਿਆ ਜਾਂਦਾ ਇੱਕ ਮਾਡਲ ਹੈ ਜੋ ਕੋਈ ਪੁੰਜ-ਯੁਕਤ ਸਰੀਰ ਆਪਣੇ ਆਲ਼ੇ-ਦੁਆਲ਼ੇ ਦੀ ਸਪੇਸ ਵਿੱਚ ਫੈਲਾਉਂਦਾ ਹੈ ਜਿਸ ਕਾਰਨ ਇੱਕ ਹੋਰ ਪੁੰਜ-ਯਿਕਤ ਸਰੀਰ ਉੱਤੇ ਇੱਕ ਬਲ ਪੈਦਾ ਹੁੰਦਾ ਹੈ [1] ਇਸ ਤਰ੍ਹਾਂ ਇੱਕ ਗ੍ਰੈਵੀਟੇਸ਼ਨ ਫੀਲਡ ਦੀ ਵਰਤੋਂ ਗ੍ਰੈਵੀਟੇਸ਼ਨਲ ਵਰਤਾਰੇ ਨੂੰ ਸਮਝਾਉਣ ਲਈ ਕੀਤੀ ਜਾਂਦੀ ਹੈ, ਅਤੇ ਇਸਨੂੰ ਨਿਊਟਨ ਪ੍ਰਤੀ ਕਿਲੋਗ੍ਰਾਮ (N/kg) ਵਿੱਚ ਨਾਪਿਆ ਜਾਂਦਾ ਹੈ। ਇਸਦੇ ਮੌਲਿਕ ਸੰਕਲਪ ਵਿੱਚ, ਗ੍ਰੈਵਿਟੀ ਪੁੰਜਾਂ ਦਰਮਿਆਨ ਇੱਕ ਫੋਰਸ (ਬਲ) ਸੀ। ਨਿਊਟਨ ਨੂੰ ਅਪਣਾਉਂਦੇ ਹੋਏ, ਲੇਪਲੇਸ ਨੇ ਰੇਡੀਏਸ਼ਨ ਫੀਲਡਾਂ ਜਾਂ ਤਰਲਾਂ ਦੀ ਕਿਸੇ ਕਿਸਮ ਦੇ ਤੌਰ 'ਤੇ ਮਾਡਲ ਬਣਾਉਣ ਦਾ ਯਤਨ ਕੀਤਾ, ਅਤੇ 19ਵੀਂ ਸਦੀ ਤੋਂ ਬਅਦ ਗਰੈਵਿਟੀ ਲਈ ਵਿਆਖਿਆਵਾਂ ਨੂੰ ਆਮ ਤੌਰ 'ਤੇ ਕਿਸੇ ਫੀਲਡ ਮਾਡਲ ਦੀ ਭਾਸ਼ਾ ਵਿੱਚ ਪੜ੍ਹਾਇਆ ਗਿਆ ਹੈ, ਨਾ ਕਿ ਕਿਸੇ ਬਿੰਦੂ ਖਿੱਚ ਦੇ ਰੂਪ ਵਿੱਚ।

ਕਲਾਸੀਕਲ ਮਕੈਨਿਕਸ[ਸੋਧੋ]

ਜਨਰਲ ਰਿਲੇਟੀਵਿਟੀ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]