ਗ੍ਰੋਤੋਵਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ੇਰਜੀ ਗ੍ਰੋਤੋਵਸਕੀ
ਗ੍ਰੋਤੋਵਸਕੀ, ਅੰਦਾਜ਼ਨ 1972 ਵਿੱਚ
ਜਨਮ11 ਅਗਸਤ 1933
ਮੌਤ14 ਜਨਵਰੀ 1999 (ਉਮਰ 65 ਸਾਲ)
ਪੇਸ਼ਾਥੀਏਟਰ ਨਿਰਦੇਸ਼ਕ
ਜਰਜ਼ੀ ਗ੍ਰੋਤੋਸਕੀ
ਜਰਜ਼ੀ ਗ੍ਰੋਤੋਸਕੀ ਦਾ ਬੁੱਤ

ਜ਼ੇਰਜੀ ਮਾਰੀਅਨ ਗ੍ਰੋਤੋਵਸਕੀ (English: Jerzy Marian Grotowski; 11 ਅਗਸਤ 1933–14 ਜਨਵਰੀ 1999) ਰੰਗ-ਮੰਚ ਵਿੱਚ ਨਵਾਂਪਣ ਲਿਆਉਣ ਅਤੇ ਤਜਰਬੇਕਾਰੀ ਰੰਗ-ਮੰਚ ਦੀ ਨਵੀਂ ਤਸਵੀਰ ਪੇਸ਼ ਕਰਨ ਵਾਲ਼ਾ ਇੱਕ ਪੋਲਿਸ਼ ਰੰਗ-ਮੰਚ ਹਦਾਇਤਕਾਰ ਸੀ।

ਗ੍ਰੋਤੋਵਸਕੀ ਦਾ ਜਨਮ ਪੋਲੈਂਡ ਵਿੱਚ 11 ਅਗਸਤ 1933 ਨੂੰ ਹੋਇਆ ਅਤੇ 14 ਜਨਵਰੀ 1999 ਨੂੰ ਇਟਲੀ ਵਿੱਚ 65 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਪੁਸਤਕ ਸੂਚੀ[ਸੋਧੋ]

ਵਰੋਸਲਾਵ: ਗ੍ਰੋਤੋਵਸਕੀ
  • ਟੂਵਾਰਡਜ ਏ ਪੂਅਰ ਥੀਏਟਰ (ਪੀਟਰ ਬਰੁਕ ਦੀ ਭੂਮਿਕਾ) (1968)
  • ਦ ਥੀਏਟਰ ਆਫ਼ ਗ੍ਰੋਤੋਵਸਕੀ ਜੈਨੀਫਰ ਕੁਮੀਏਗਾ, ਲੰਦਨ: ਮੇਥੁਏਨ, 1987.
  • ਐਟ ਵਰਕ ਵਿਦ ਗ੍ਰੋਤੋਵਸਕੀ ਆਨ ਫਿਜੀਕਲ ਐਕਸ਼ਨਜ ਥਾਮਸ ਰਿਚਰਡਜ, ਲੰਦਨ: ਰੂਟਲੈੱਜ, 1995.
  • ਦ ਗ੍ਰੋਤੋਵਸਕੀ ਸੋਰਸਬੁੱਕ ਸੰ. ਲੀਸਾ ਵੋਲਫੋਰਡ ਅਤੇ ਰਿਚਰਡ ਸਚੈਚਨਰ, ਲੰਦਨ: ਰੂਟਲੈੱਜ, 1997.
  • ਏ ਡਿਕਸ਼ਨਰੀ ਆਫ਼ ਥੀਏਟਰ ਐਂਥਰੋਪੋਲੋਜੀ: ਦ ਸੀਕਰਟ ਆਰਟ ਆਫ਼ ਦ ਪਰਫਾਰਮਰ ਯੂਗੀਨਿਓ ਬਾਰਬਾ(2001)