ਗੜਮੁਕਤੇਸ਼ਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੜਮੁਕਤੇਸ਼ਵਰ
गढ़मुक्तेश्वर
ਸ਼ਹਿਰ
ਦੇਸ਼ ਭਾਰਤ
ਸਟੇਟਉੱਤਰ ਪ੍ਰਦੇਸ਼
ਜ਼ਿਲ੍ਹਾ ਹਾਪੁੜ
ਨਾਮ-ਆਧਾਰਮੁਕਤੇਸ਼ਵਰ ਮਹਾਦੇਵ
ਸਰਕਾਰ
 • ਕਿਸਮਨਗਰ ਬੋਰਡ
 • ਬਾਡੀਚੁਣਿਆ
 • ਨਗਰ ਬੋਰਡ ਦੀ ਚੇਅਰਪਰਸਨਸੰਗੀਤਾ ਪੁਰਸ਼ੋਤਮ
ਭਾਸ਼ਾਵਾਂ
 • ਸਰਕਾਰੀ ਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਟਾਈਮ)
PIN
245205
Telephone code5731
ਵਾਹਨ ਰਜਿਸਟ੍ਰੇਸ਼ਨUP-37
ਵੈੱਬਸਾਈਟhttp://www.nppgarhmukteshwar.com

ਗੜਮੁਕਤੇਸ਼ਵਰ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਗਾਜੀਆਬਾਦ ਜਿਲ੍ਹੇ ਦਾ ਸ਼ਹਿਰ ਹੈ। ਇਸਨੂੰ ਗੜਵਾਲ ਜਾਟਾਂ ਨੇ ਬਸਾਇਆ ਸੀ। ਗੰਗਾ ਨਦੀ ਦੇ ਕੰਢੇ ਬਸਿਆ ਇਹ ਸ਼ਹਿਰ ਗੜਵਾਲ ਰਾਜਾਵਾਂ ਦੀ ਰਾਜਧਾਨੀ ਸੀ। ਬਾਅਦ ਵਿੱਚ ਪ੍ਰਥਵੀ ਰਾਜ ਚੁਹਾਨ ਨੇ ਹੜਪ ਲਿਆ।