ਗੜ੍ਹਸ਼ੰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਣਕ: 31°13′04″N 76°08′47″E / 31.21778°N 76.14639°E / 31.21778; 76.14639

ਗੜ੍ਹਸ਼ੰਕਰ ਹੁਸ਼ਿਆਰਪੁਰ ਤੋਂ ਕੋਈ 40 ਕਿਲੋਮੀਟਰ ਦੀ ਦੂਰੀ ਤੇ ਦੱਖਣ ਵੱਲ ਹੈ। ਇਹ ਚੰਡੀਗੜ੍ਹ ਤੋਂ ਸੌ ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਹੈ। ਇਸ ਜਗ੍ਹਾ ਤੋਂ ਸੱਤ ਪ੍ਰਮੁੱਖ ਸੜਕਾਂ ਨਿਕਲਦੀਆਂ ਹਨ।

1.ਹੁਸ਼ਿਆਰਪੁਰ -40 ਕਿ.ਮੀ. 2.ਨੰਗਲ-40 ਕਿ.ਮੀ. 3.ਆਨੰਦਪੁਰ ਸਾਹਿਬ-40 ਕਿ.ਮੀ. 4.ਚੰਡੀਗੜ੍ਹ-100 ਕਿ.ਮੀ. 5.ਨਵਾਂਸ਼ਹਿਰ-10 ਕਿ.ਮੀ. 6.ਬੰਗਾ-16 ਕਿ.ਮੀ. 7.ਅਦਮਪੁਰ -ਤਕਰੀਬਨ 40 ਕਿ.ਮੀ.

ਧਾਰਮਿਕ ਸਥਾਨ[ਸੋਧੋ]

ਮਹੇਸ਼ਆਣਾ ਗੁਰਦਵਾਰਾ ਭਾਈ ਤਿਲਕੂ ਜੀ ਗੁਰਦਵਾਰਾ ਸਿੰਘ ਸਭਾ ਹੋਰ ਕਈ ਜਾਤਾਂ ਨਾਲ ਸਬੰਧਤ ਗੁਰਦਵਾਰੇ, ਮੰਦਰ- ਰਾਧਾ ਮੰਦਰ,ਸ਼ਨੀ ਮੰਦਰ, ਮਾਂ ਵੈਸ਼ਨੋ ਦੇਵੀ ਮੰਦਰ, ਰਾਮਾ ਮੰਦਰ ਅਤੇ ਹੋਰ ਵੀ।