ਗੰਗਾਜੀ
ਗੰਗਾਜੀ ਇੱਕ ਅਮਰੀਕੀ ਅਧਿਆਤਮਿਕ ਅਧਿਆਪਿਕਾ ਅਤੇ ਲੇਖਿਕਾ ਹੈ। ਇਹ ਆਇਸ਼ਲੈਂਡ, ਓਰੇਗਨ ਵਿੱਚ ਆਪਣੇ ਪਤੀ ਏਲੀ ਜੈਕਸਨ ਬੇਅਰ, ਜੋ ਅਧਿਆਤਮਿਕ ਅਧਿਆਪਕ ਅਤੇ ਲੇਖਕ ਹਨ, ਨਾਲ ਰਹਿੰਦੀ ਹੈ।
ਜੀਵਨ[ਸੋਧੋ]
ਗੰਗਜੀ ਦਾ ਜਨਮ 11 ਜੂਨ, 1942 ਨੂੰ ਹੋਇਆ। ਇਸਨੇ ਆਪਣੀ ਗ੍ਰੈਜੁਏਸ਼ਨ ਯੂਨੀਵਰਸਿਟੀ ਆਫ਼ ਮਿਸਪੀ ਤੋਂ ਕੀਤੀ ਅਤੇ ਇਹ ਤੇ ਇਸ ਦਾ ਪਰਿਵਾਰ ਸਨ ਫ੍ਰਾਂਸਿਸਕੋ ਵਿੱਚ ਚਲਾ ਗਿਆ।
ਰਚਨਾਵਾਂ[ਸੋਧੋ]
- ਯੂ ਆਰ ਦੈਟ (1995)
- ਫ੍ਰੀਡਮ ਐਂਡ ਰਿਸੋਲਵ (1999)
- ਜਸਟ ਲਾਈਕ ਯੂ, ਐਨ ਆਤੋਬਾਓਗ੍ਰਾਫੀ (2003)